lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

sajna - yashal shahid lyrics

Loading...

ਤੇਰੇ ਧੋਖੇ ਨੇ ਸੱਜਣਾ ਮੈਨੂੰ ਮਾਰ ਮੁਕਾਇਆ
ਮੈਂ ਮਰ ਤੇ ਗਈ ਆਂ ਫਿਰ ਸਾਹ ਕਿਉਂ ਐ ਆਇਆ?
ਜੱਗ ਨੂੰ ਰਵਾਇਆ, ਮੈਂ ਤੈਨੂੰ ਹਸਾਇਆ

ਫ਼ਿਰ ਵੀ ਪੱਲੇ ਕੁੱਝ ਨਹੀਓਂ ਆਇਆ

ਤੇਰੀ ਯਾਦਾਂ ਸਹਾਰੇ ਮੈਂ ਜੀ ਤੇ ਲਵਾਂਗੀ
ਇਹ ਜ਼ਹਿਰ ਜੁਦਾਈ ਦਾ ਪੀ ਤੇ ਲਵਾਂਗੀ
ਇਕ ਗ਼ਮ ਤੂੰ ਸੀ ਦਿੱਤਾ, ੧੦੦ ਗ਼ਮ ਆਪ ਪਾਲੇ
ਸਬ ਕੀਤਾ ਸੀ ਆਪਣਾ ਤੇਰੇ ਹਵਾਲੇ

ਹੁਣ ਰਾਤਾਂ ਨੂੰ ਯਾਦਾਂ ਦੀ ਛਾਵੇਂ ਬਹਿ ਕੇ
ਮੈਂ ਤਸਬੀ ਕਰਾਂ ਤੇਰਾ ਨਾਂ ਲੈਕੇ
ਥੱਕ ਗਈਆਂ ਸਾਰੇ ਮੈਂ ਦੁਖੜੇ ਸਹਿ ਕੇ
“ਆਵੇਗਾ ਮੁੜ ਕੇ” ਗਿਆ ਸੀ ਤੂੰ ਕਹਿ ਕੇ

ਮੇਰੀ ਬੰਜਰ ਅੱਖੀਆਂ ਵਿਚ ਸਾਵਨ ਲਵਾਇਆ
ਤੇ ਮੈਂ ਹੰਝੂਆਂ ਦੀ ਬਾਰਿਸ਼ ‘ਚ ਪਿਆਰ ਬਹਾਇਆ
ਤੇਰੇ ਧੋਖੇ ਨੇ ਸੱਜਣਾ ਮੈਨੂੰ ਮਾਰ ਮੁਕਾਇਆ
ਮੈਂ ਮਰ ਤੇ ਗਈ ਆਂ ਫਿਰ ਸਾਹ ਕਿਉਂ ਐ ਆਇਆ?

Random Song Lyrics :

Popular

Loading...