ranjha - wykax lyrics
ਰੁਠੀ ਹੈ ਸ਼ਬ ਤੇ ਰੱਬਾ
ਰੱਬਾ ਦਿਲ ਭੀ ਹੈ ਰੂਠਾ
ਸਬ ਕੁਛ ਹੈ ਬਿਖਰਾ ਬਿਖਰਾ
ਬਿਖਰਾ ਸਾ ਰੂਠਾ ਰੂਠਾ
ਚੁਪ ਮਾਹੀ ਚੁਪ ਹੈ ਰਾਂਝਾ
ਬੋਲੇ ਕੈਸੇ ਵੇ ਨਾ ਜਾ
ਬੋਲੇ ਕੈਸੇ ਵੇ ਨਾ ਜਾ
ਆਜਾ ਆਜਾ
ਬੋਲੇ ਕੈਸੇ ਵੇ ਨਾ ਜਾ
ਬੋਲੇ ਕੈਸੇ ਵੇ ਨਾ ਜਾ
ਚੁਪ ਮਾਹੀ ਚੁਪ ਹੈ ਰਾਂਝਾ
ਆਜਾ ਆਜਾ
ਵੇ ਮੇਰਾ ਢੋਲਾ ਨੀ ਆਯਾ ਢੋਲਾ
ਵੇ ਮੇਰਾ ਢੋਲਾ ਨੀ ਆਯਾ ਢੋਲਾ
ਵੇ ਮੇਰਾ ਢੋਲਾ ਨੀ ਆਯਾ ਢੋਲਾ
ਵੇ ਮੇਰਾ ਢੋਲਾ ਨੀ ਆਯਾ ਢੋਲਾ
ਓ ਰਬ ਭੀ ਖੇਲ ਹੈ ਖੇਲੇ
ਰੋਜ਼ ਲਗਾਵੇ ਮੇਲੇ
ਕਿਹੰਦਾ ਕੁਛ ਨਾ ਬਦਲਾ
ਝੂਠ ਬੋਲੇ ਹਰ ਵੇਲੇ
ਓ ਰਬ ਭੀ ਖੇਲ ਹੈ ਖੇਲੇ
ਰੋਜ਼ ਲਗਾਵੇ ਮੇਲੇ
ਕਿਹੰਦਾ ਕੁਛ ਨਾ ਬਦਲਾ
ਝੂਠ ਬੋਲੇ ਹਰ ਵੇਲੇ
ਚੁਪ ਮਾਹੀ ਚੁਪ ਹੈ ਰਾਂਝਾ
ਬੋਲੇ ਕੈਸੇ ਵੇ ਨਾ ਜਾ
ਬੋਲੇ ਕੈਸੇ ਵੇ ਨਾ ਜਾ
ਆਜਾ ਆਜਾ
ਬੋਲੇ ਕੈਸੇ ਵੇ ਨਾ ਜਾ
ਬੋਲੇ ਕੈਸੇ ਵੇ ਨਾ ਜਾ
ਚੁਪ ਮਾਹੀ ਚੁਪ ਹੈ ਰਾਂਝਾ
ਆਜਾ ਆਜਾ
ਨੀ ਮੈਂ ਰੱਜ ਰੱਜ ਹਿਜਰ ਮਨਾਵਾਂ
ਨੀ ਖੁਦ ਤੋਂ ਰੁੱਸ ਮੂਡ ਜਾਵਾ
ਨੀ ਮੈਂ ਰੱਜ ਰੱਜ ਹਿਜਰ ਮਨਾਵਾਂ
ਨੀ ਖੁਦ ਤੋਂ ਰੁੱਸ ਮੂਡ ਜਾਵਾ
ਕੱਲੀ ਭੀਡ ਚ ਬੈਠੀ
ਤੇਰੀ ਪੀਡ ਲੇ ਬੈਠੀ
ਰੁੱਸੇਯਾ ਰਾਂਝਾ ਵੇ ਮੇਰਾ
ਮੈਂ ਕੱਮ ਨਾ ਐਤਠੀ
ਕੱਲੀ ਭੀਡ ਚ ਬੈਠੀ
ਤੇਰੀ ਪੀਡ ਲੇ ਬੈਠੀ
ਰੁੱਸੇਯਾ ਰਾਂਝਾ ਵੇ ਮੇਰਾ
ਮੈਂ ਕੱਮ ਨਾ ਐਤਠੀ
ਚੁਪ ਮਾਹੀ ਚੁਪ ਹੈ ਰਾਂਝਾ
ਬੋਲੇ ਕੈਸੇ ਵੇ ਨਾ ਜਾ
ਬੋਲੇ ਕੈਸੇ ਵੇ ਨਾ ਜਾ
ਆਜਾ ਆਜਾ
ਬੋਲੇ ਕੈਸੇ ਵੇ ਨਾ ਜਾ
ਬੋਲੇ ਕੈਸੇ ਵੇ ਨਾ ਜਾ
ਚੁਪ ਮਾਹੀ ਚੁਪ ਹੈ ਰਾਂਝਾ
ਆਜਾ ਆਜਾ ਆਜਾ ਆਜਾ
Random Song Lyrics :
- benzyna - mlodykaisa lyrics
- dangerous - wack zack lyrics
- the princess of pure delight - danny kaye lyrics
- 52 pick up - dyln's song machine lyrics
- good day - mew suppasit jongcheveevat lyrics
- nocturne - biko lyrics
- that spell - andrea von kampen lyrics
- squad - mr. fabstar lyrics
- i need some help - pablo floyd lyrics
- dear, dear - john palumbo lyrics