lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

takda rava - vishal mishra lyrics

Loading...

ਤੈਨੂੰ ਤੱਕਦਾ ਰਹਵਾਂ
ਤੈਨੂੰ ਤੱਕਦਾ ਰਹਵਾਂ

ਗੋਰੀਏ, love ਕਰ ਨਾ ਵੇ
ਤੁਝ ‘ਤੇ ਹੀ ਮਰਨਾ ਵੇ

ਤੈਨੂੰ ਦਿਲ ਵਾਲੀ ਗੱਲ ਮੈਂ ਸੁਣਾਵਾਂ
ਫਿਰ ਵੇਖ-ਵੇਖ ਸ਼ਰਮਾਵਾਂ
ਤੇਰੀ ਅੱਖੀਆਂ ‘ਤੇ ਸੁਰਮਾ ਜਿਹਾ ਬਣਕੇ
ਮੈਂ ਜੱਚਦਾ ਰਹਵਾਂ

ਤੈਨੂੰ ਤੱਕਦਾ ਰਹਵਾਂ ਆਂ, ਦੱਸ ਕੀ ਕਸੂਰ ਵੇ
ਤੈਨੂੰ ਤੱਕਦਾ ਰਹਵਾਂ ਹਾਂ, ਐਨੀ ਤੂੰ ਹੂਰ ਵੇ
ਤੈਨੂੰ ਤੱਕਦਾ ਰਹਵਾਂ ਹਾਂ, ਦੱਸ ਕਿਉਂ ਤੂੰ ਦੂਰ ਵੇ
ਤੈਨੂੰ ਤੱਕਦਾ ਰਹਵਾਂ ਹਾਂ, ਐਨੀ ਤੂੰ ਹੂਰ ਵੇ
(ਤੈਨੂੰ ਤੱਕਦਾ ਰਹਵਾਂ)

कहूँ बता कैसे तुझे दिल में जो, ਹਾਣੀਆਂ
तू ही लगे मुझे क्यूँ दिल-जानिया? हाय
सारा जहाँ जाने है कि तू ही मेरी जाणियाँ
तूने ही ना जाने क्यूँ ये माणियाँ

ਦੱਸ ਕਿੰਨੀ ਵਾਰੀ ਤੈਨੂੰ ਮੈਂ ਬਤਾਵਾਂ
ਕਦੇ ਕਿਤਾ ਨਾ ਜੋ ਮੈਂ ਕਰ ਜਾਵਾਂ
ਤੇਰੇ ਕੰਨ ‘ਤੇ ਮੈਂ ਝੁਮਕਾ ਜਿਹਾ ਬਣਕੇ
ਫਿਰ ਜੱਚਦਾ ਰਹਵਾਂ

ਤੈਨੂੰ ਤੱਕਦਾ ਰਹਵਾਂ ਆਂ, ਦੱਸ ਕੀ ਕਸੂਰ ਵੇ
ਤੈਨੂੰ ਤੱਕਦਾ ਰਹਵਾਂ ਆਂ, ਕਿੰਨੀ ਤੂੰ ਹੂਰ ਵੇ
ਤੈਨੂੰ ਤੱਕਦਾ ਰਹਵਾਂ ਹਾਂ, ਕਿਉਂ ਤੂੰ ਹੈ ਦੂਰ ਵੇ
ਤੈਨੂੰ ਤੱਕਦਾ ਰਹਵਾਂ ਹਾਂ, ਐਨੀ ਤੂੰ ਹੂਰ ਵੇ

ਤੈਨੂੰ ਤੱਕਦਾ ਰਹਵਾਂ ਹਾਂ, ਦੱਸ ਕੀ ਕਸੂਰ ਵੇ
ਤੈਨੂੰ ਤੱਕਦਾ ਰਹਵਾਂ ਆਂ, ਐਨੀ ਤੂੰ ਹੂਰ ਵੇ
ਤੈਨੂੰ ਤੱਕਦਾ ਰਹਵਾਂ ਹਾਂ, ਕਿੰਨੀ ਤੂੰ ਦੂਰ ਵੇ
ਤੈਨੂੰ ਤੱਕਦਾ ਰਹਵਾਂ ਹਾਂ, ਦੱਸ ਕੀ ਕਸੂਰ ਵੇ

Random Song Lyrics :

Popular

Loading...