vaddi sharaban - sunidhi chauhan feat. navraj hans lyrics
we are controlling transmission
(transmission, transmission)
ਰਾਤ-ਰਾਤ ਨਸ਼ਿਆਂ ‘ਚ ਨੱਚਦੀ ਫਿਰਾਂ
nonstop ਪੀਂਦੀ ਜਾਵਾਂ, ਉਫ਼ ਨਾ ਕਰਾਂ (ਉਫ਼ ਨਾ ਕਰਾਂ)
ਆਏ, ਹਾਏ!
ਰਾਤ-ਰਾਤ ਨਸ਼ਿਆਂ ‘ਚ ਨੱਚਦੀ ਫਿਰਾਂ
nonstop ਪੀਂਦੀ ਜਾਵਾਂ, ਉਫ਼ ਨਾ ਕਰਾਂ
ਦਿਲ ਜ਼ਿਦ ਉਤੇ ਅੜਿਆ
peg ਹੱਥਾਂ ਵਿੱਚ ਫ਼ੜਿਆ
ਰੰਗ whisky ਦਾ ਚੜ੍ਹਿਆ
ਹੋਈ ਗੁਲਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਪੈਰ ਤੇਰੇ ਟਿੱਕਦੇ ਨ੍ਹੀ, ਡੋਲਦੀ ਆਂ ਅੱਖਾਂ
ਇੱਕ ਨ੍ਹੀ ਦੋ, ਤੂੰ peg ਪੀਤੇ ਲੱਖਾਂ
ਪੈਰ ਤੇਰੇ ਟਿੱਕਦੇ ਨ੍ਹੀ, ਡੋਲਦੀ ਆਂ ਅੱਖਾਂ
ਇੱਕ ਨ੍ਹੀ ਦੋ, ਤੂੰ peg ਪੀਤੇ ਲੱਖਾਂ
whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ
ਮੈਂਨੂੰ ਦੇਸੀ ਤੜਕੇ ਵਾਲੀ ਦਾਰੂ ਮਿਲ ਜਾਵੇ
ਫਿਰ ਮੈਂ ਐਥੇ ਠੁਮਕੇ ਮਾਰਾਂ, uk ਹਿਲ ਜਾਵੇ
ਮੈਂਨੂੰ ਦੇਸੀ ਤੜਕੇ ਵਾਲੀ ਦਾਰੂ ਮਿਲ ਜਾਵੇ
ਫਿਰ ਮੈਂ ਐਥੇ ਠੁਮਕੇ ਮਾਰਾਂ, uk ਹਿਲ ਜਾਵੇ
ਮੁੰਡੇ ਕਰਦੇ ਨੇ shout
ਮੈਂ ਤਾਂ ਕਰੀ ਜਾਵਾਂ pout
ਪੀ ਕੇ ਹੋਈ ਜਾਵਾਂ out
ਅੱਜ ਹੋਈ ਖਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ
whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ, ਓਏ
ਮੇਰੀਆਂ ਗੱਲਾਂ, ਮੇਰੇ ਚਰਚੇ ਕਰਦਾ ਪੂਰਾ town ਵੇ
ਐੰਨੀ beautiful ਹਾਂ, ਮੇਰੇ ਸਰ ਤੇ ਰਹਿੰਦਾ crown ਵੇ
ਹਾਏ, ਮੇਰੀਆਂ ਗੱਲਾਂ, ਮੇਰੇ ਚਰਚੇ ਕਰਦਾ ਪੂਰਾ town ਵੇ
ਐੰਨੀ beautiful ਹਾਂ, ਮੇਰੇ ਸਰ ਤੇ ਰਹਿੰਦਾ crown
ਕੁੜੀ ਮੈਂ ਹਾਂ so ਹਸੀਨ
ਸਾਰੇ ਕਹਿੰਦੇ ਮੈਂਨੂੰ “queen”
you know what i mean
ਅੱਜ ਹੋਈ ਨਵਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓਏ, whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ
whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ, ਓਏ
Random Song Lyrics :
- hit the bricks - mandatory death lyrics
- salem high school - realgazze! lyrics
- broken down dam - the steel woods lyrics
- spiderman - dekus lyrics
- voice memo.mp3 - yung tarrio lyrics
- 2 cups of blood remix - year08 lyrics
- hqd - секонд хенд (second hand) lyrics
- 3l - cbg montana lyrics
- back in that mode - paecash lyrics
- the boy who lived - pattycake productions lyrics