lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

u.p - sucha yaar lyrics

Loading...

ishu boy!
ਰਾਂਜਾ ਯਾਰ ਤੇ ਨਾਲ ਓਹੀ ਸੁੱਚਾ ਯਾਰ, ਆਜਾ!

ਓ ਪਿੰਡਲੀ ਬ੍ਰਾਲੀ ਜੇਡੀ ਨਾ ਬੋਲਦੀ
sony ਡੀ woofer ਜੇਡੇ ਖੱਬੇ ਖੋਲ ਦੀ
ਓ old modal ੳਤੇ ਅੱਨਾ ਆ ਯਕੀਨ
ਮੇਦੀ ਨਇਓ ਬਾੰਦੇ ਜਦੋ ਸੋਦੇ ਤੋਲਦੀ
ਅੱਗ ਦੀਅਾਂ ਨੱਡਾ ਨਾਲ ਖੇੰਦੇੇ ਫਿਰਦੇ
ਅੱਗ ਦੀਅਾਂ ਨੱਡਾ ਨਾ ਖੇੰਦੇੇ ਫਿਰਦੇ
ਮੇਨੁ ਅੱਕ ਕੇ ਪੈਣੇ ਅਾ ਅੱਕ ਚਬਨੇ

हीरो बनने के लिए जिगर की जरुरत पड़ती है मेगजी भाई

ਓ ਬਣਦੇ ਆ ਜੇਡੇ ਅਮਰੀਸ਼ਪੁਰੀ ਨੀ ਸਾਲੇ up ਤੋਂ ਓਰਾਂ ਨਹੀਓ ਲਭਨੇ
ਬਣਦੇ ਆ ਜੇਡੇ ਅਮਰੀਸ਼ਪੁਰੀ ਨੀ ਸਾਲੇ up ਤੋਂ ਓਰਾਂ ਨਹੀਓ ਲਭਨੇ
ਰਾਜੀ ਨਾਮੇ ਅਾਂ ਦੇ ਦੇਖਿ ਅਾੰਦੇ ਕਿਦਾ phone ਨੀ ਫਰੀਦਕੋਟ-ਅੋਂ ਬੰਦੇ ਵਿਚ ਪੋਨ ਗੇ
(ਫਰੀਦਕੋਟ-ਅੋਂ ਬੰਦੇ ਵਿਚ ਪੋਨ ਗੇ)
ਓਹ ਸੁੱਚਾ ਯਾਰ ਕੱਡ ਦੁੱਗਾ ਲੰਬ ਬਲੀਏ ਨੀ ਦੇਖੀ ਅਖਾੰ ਚ ਕਸੁਨ ਦੇ-ਦੇ…
ਰਾਜੀ ਨਾਮੇ ਅਾਂ ਦੇ ਦੇਖਿ ਅਾੰਦੇ ਕਿਦਾ phone ਨੀ ਫਰੀਦਕੋਟ-ਅੋਂ ਬੰਦੇ ਵਿਚ ਪੋਨ ਗੇ
ਓਹ ਸੁੱਚਾ ਯਾਰ ਕੱਡ ਦੁੱਗਾ ਲੰਬ ਬਲੀਏ ਨੀ ਦੇਖੀ ਅਖਾੰ ਚ ਕਸੁਨ ਦੇ-ਦੇ ਰੋਣ ਗੇ
ਓ ਅੱਠ ਦੇ engine ਵਾੰਗੁ ਪੈਣ ਗੇ ਥਡਾਕ, ਰੋਂਦ ਘੋੜੇ ਕਿਛ-ਕਿਛ ਜਾਦੋਂ ਛ਼ਡਣੇ
(ਘੋੜੇ ਕਿਛ-ਕਿਛ ਜਾਦੋਂ ਛ਼ਡਣੇ)

ਓ ਬਣਦੇ ਆ ਜੇਡੇ ਅਮਰੀਸ਼ਪੁਰੀ ਨੀ ਸਾਲੇ up ਤੋਂ ਓਰਾਂ ਨਹੀਓ ਲਭਨੇ
ਬਣਦੇ ਆ ਜੇਡੇ ਅਮਰੀਸ਼ਪੁਰੀ ਨੀ ਸਾਲੇ up ਤੋਂ ਓਰਾਂ ਨਹੀਓ ਲਭਨੇ…

ਲੈ ਰਾੰਜੇ ਇਥੇ ਰੋਕ beat…

ਓ ਜੇ ਬਦੱਲ ਗੱਜ ਦੇ ਨਾ ਹੁੰਦੇ, ਤਾ ਰੋਜ ਹੀ ਮੀਹ ਪਾ ਦਿੰਦੇ
ਤੇ ਜੇ ਕਾਵਾਂ ਤੇ ਅਸਮਾਨ ਲੱਗਾ ਹੁੰਦਾ ਨਾ, ਓਹ ਸਾਲੇ ਬਨੇਰੇ ਟਾਹ ਲਇਂਦੇ
ਜਾਦੋ ਇਜਤਾਂ ਤੇ ਅਾਜੇ ਨਾ ਗੱਲ, ਬਗਾਨੇ ਜੱਲੂਸ ਕੜ ਦਿੰਦੇ ਆ
ਕਿਡੀਆ ਰਫਲਾ ਜਦੋ ਕੋਈ ਤਾੱਰ ਕੇ ਅਾਜੇ ਨਾ ਪੁੱਤ
ਅਗਲੇ ਕਬਾਡੇਯਾਂ ਨਾ ਬੰਦਾ ਵੱਡ ਜਾੰਦੇ ਆ
ਤਾਂਹੀ ਕਹਿਨਾ ਜਾ ਰਾਹ ਪਇਆ ਜਾਣਗੇ ਤੇ ਜਾ ਵਾਹ ਪਇਆ ਜਾਣਗੇ

ਓ ਕਾਗਜੀ ਜਹਾਜਾ ਵਾੰਗੁ ਦੇਖੀ ਉੱਡ ਦੇ ਤੇ ਝੱਗੇ ਕੇਲੇਆ ਦੀ ਸ਼ਿੱਲ ਵਾੰਗੂ ਤਾਰ ਦੂੰ
(ਕੇਲੇਆ ਦੀ ਸ਼ਿੱਲ ਵਾੰਗੂ ਤਾਰ ਦੂੰ)
ਉਠਨੇ ਤੇ ਬੈਨ ਵੇਲੇ ਕਰਨ ਗੇ ਯਾਦ ਸੱਚਿ ਏਸੀਆਂ ਥਾਵਾਂ ਤੇ ਸਟਾ…
ਓ ਕਾਗਜੀ ਜਹਾਜਾ ਵਾੰਗੁ ਦੇਖੀ ਉੱਡ ਦੇ ਤੇ ਝੱਗੇ ਕੇਲੇਆ ਦੀ ਸ਼ਿੱਲ ਵਾੰਗੂ ਤਾਰ ਦੂੰ
ਉਠਨੇ ਤੇ ਬੈਨ ਵੇਲੇ ਕਰਨ ਗੇ ਯਾਦ ਸੱਚਿ ਏਸੀਆਂ ਥਾਵਾਂ ਤੇ ਸਟਾ ਮਾਰ ਦੂੰ

ਸਰਕਾਰਿ ਚਾਦਰਾਂ ਦੇ ੳਤੇ ਲੰਬੇ ਪਾ ਦਾ ਗੇ ਤੇ ਨਾਲੇ ਫੁੱਟ-ਫੁੱਟ ਥਰਤੀ ਚ ਗੱਡ ਨੇ
(ਫੁੱਟ-ਫੁੱਟ ਥਰਤੀ ਚ ਗੱਡ ਨੇ)

ਓ ਬਣਦੇ ਆ ਜੇਡੇ ਅਮਰੀਸ਼ਪੁਰੀ ਨੀ ਸਾਲੇ up ਤੋਂ ਓਰਾਂ ਨਹੀਓ ਲਭਨੇ
ਬਣਦੇ ਆ ਜੇਡੇ ਅਮਰੀਸ਼ਪੁਰੀ ਨੀ ਸਾਲੇ up ਤੋਂ ਓਰਾਂ ਨਹੀਓ ਲਭਨੇ…

Random Song Lyrics :

Popular

Loading...