lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

tochan - sidhu moose wala lyrics

Loading...

big byrd on the beat!
big byrd on the beat!

i’mma i’mma brown boy…
i’mma i’mma brown boy…

ਹੋ ਅਜ ਜੱਟ ਅਾਲੀ ਕਰਣੀ ਆ, ਹੋਰਾ ਨੂ ਖੁੰਜੇ ਲਾੰਣ ਲਗੇ
ਓ set ਕਰ ਲਓ ਵਾਜ speaker’sਅਾਂ ਦੀ
mosse wala, byg byrd ਅੋਣ ਲਗੇ

ਹੋ woofer’ਅਾਂ ਦੀ ਜੋੜੀ ਇਕ ਰਖਿ back ਤੇ
ਕੰਬਦੇ ਨੇ ਦਿਲ ਜਦੋਂ b-ss ਸ਼ੈਡ ਦੇ

ਕੱਨ ਲਾਕੇ ਸੂਣ ਤੇਰੀ maserati ਨੁੰ
farmtrac ਸਾਦੇ ਅੱਖਾਂ ਕਡਦੇ
ਬੱਚਾ-ਬੱਚਾ ਕਰ ਦਾ ਏ ਮਾਨ ਜੱਟ ਤੇ
ਹਾਰੀਆ ਕਦੇ ਨੀ ਮੈਂ ਜਵਾ ਜੱਟ ਤੇ…

ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ…
ਹੋ ਖੂਨ ‘ਚ ਰਸੂ਼ੁਕ ਜਿਧਿ ਪਣਾ ਮਿਠਿਏ
ਮੋਹੜਾ ਉਤੇ ਬੇਹਕੇ ਅੱਲੜ੍ਹਾਂ ਨੀ ਭੰਡਿਆਂ

tyre ਮੂਹਰੋਂ ਚੱਕ ਦਈਏ ਰਬ ਵੱਲ ਨੁੰ
ਐਵੇ ਮੇਲਿਅਾਂ ਤੇ ਗੱਡੀਯਾਂ ਨੀ ਝੰਡੀਆਂ
tyre ਮੂਹਰੋਂ ਚੱਕ ਦਈਏ ਰਬ ਵੱਲ ਨੁੰ
ਐਵੇ ਮੇਲਿਅਾਂ ਤੇ ਗੱਡੀਯਾਂ ਨੀ ਝੰਡੀਆਂ

ਜੇਡੀ ਤੁ ਮੰਡੀਰ ਨੁੰ ਨੀ ਸਿਰਾ ਦਸਦੀ
ਸਡੇ ਕੋਲੋਂ ਜਾੰਦੀ ਆ trend ਸਿੱਖ ਕੇ… ਇਥੇ ਰਖ!

ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੇ
ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ
ਓਹ ੳਨਾ ਤੇਰੇ ਦਿਲ ਵਿਚ ਬਾਦੁ ਬੈਠਾਂਗੇ
ਤੂ ਜਿਨਾ ਸਡੇ ਨਾਲ ਤਕਰਾਰ ਕਰੇਗੀ
ਗਿਣ ਲੈ ਤੂ ਬੁਣ ਜਿਨ ਕਰੀਂ ਨਖਰੇ
ਪਿਸ਼ੋਂ ਹਾਂਜੀ-ਹਾਂਜੀ ਸਾਨੁ ਓਨੇ ਵਾਰ ਕਰੇਂਗੀ

ਓ ਖੱਡੇ ਜੇਡੇ ਨਾਲ ਏ record ਮੁਡ ਤੋਂ
ਇਨਿ ਓਹਨਾ ਮੰਨਿ ਸਾਡੇ ਪੈਰਿ ਵਿਸ਼ ਕੇ

ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ…
ਹੋ ਪਥਰਾਂ ਜੇ ਪੱਕੇ ਨੇ ਇਰਾਦੇ ਸੋਨੀਏ
ਪੱਕੀਆਂ ਬੰਦੁਖਾਂ ਆਲੇ ਯਾਰ ਰੱਖਦਾ
ਤੇਡੀ ਪੱਗ, ਅਖ ਖਡੀ “sidhu moose wale” ਦੀ
ਉੱਤੋਂ ਤਾਲੀਬਾਨਿ ਜੇ ਵੀਚਾਰ ਰੱਖਦਾ

ਹੋ ਕੱਲੀ-ਕੱਲੀ ਗੱਲ ਜਮਾ ਖਰੀ ਲਿਖਦਾ
ਕਾਗਜ਼ਾਂ ਤੇ ਤਾਰੇ ਨਈਓ ਬੋਲ ਬਿਕ ਕੇ…

ik vaari ਹੋਰ!

ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ…
ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ…

ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
ਜੇ ਅੜਿਅਾਂ ਕਰੇਗੀ ਨੀ ਮੈਂ ਲੇ ਜੁੰ ਖਿੱਚ ਕੇ
ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੇ
ਜੇ ਅੜਿਅਾਂ ਕਰੇਗੀ ਨੀ ਮੈਂ ਲੇ ਜੁੰ ਖਿੱਚ ਕੇ…

ਸਦਾ ਸ਼ੇਰਾਂ ਵਾਂਗੁ ਬੁਕੱਦੇ ਆਂ
ਡਰਕੇ ਗੁੰਮਨਾਮੀ ਨਈ ਕਾਰਦੇ
ਅਸੀ ਚੰਡੇ ਹੋਇਆਂ ਬਾਗੀਆਂ ਦੇ
ਨਖਰੇ ਦਿ ਗੁਲ਼ਾਮੀ ਨਈ ਕਰਦੇ
ਮਿਠ ਬੋਲਨੇ business man ਨਹੀਂ
ਜੋ ਮੋਰੀ ਨੇ ਵਡੇਯਿਆਂ ਚੋਂ
ਜੱਟ ਫੋਰਡ, ਅਰਜੁਨਾ ਵਾਲਾ ਆ
ਬਡੇ ਭੈਡੇ ਥੱਕੇ ਸ਼ਿਅਾਈਅਾਂ ਚ
ਹੋ ਬਡੇ ਭੈਡੇ ਥੱਕੇ ਸ਼ਿਅਾਈਅਾਂ ਚ

Random Song Lyrics :

Popular

Loading...