lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

sacchi mohabbat - shahid mallya feat. jonita gandhi lyrics

Loading...

कैसी राह पे नसीबा खड़ा
ਚੁੱਪ*ਚਾਪ ਸਾ ਤੱਕੇ ਮੂੰਹ ਮੇਰਾ
आधे वादे सा जीना हुआ

ਰੁੱਸ ਗਈਆਂ ਸਾਰੀ ਖੁਸ਼ੀਆਂ

ਸਾਡੀ ਸੱਚੀ ਮੁਹੱਬਤ, ਹੋ ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ
ਸਾਡੀ ਸੱਚੀ ਮੁਹੱਬਤ, ਹੋ ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ

हो, सजदे में है झुके सर मेरा
दुआओं में भी ज़िक्र तेरा
ये जो दिख रहे हैं फ़ासले

ये पस्त हौसले, शिकवे हैं, कुछ गिले
ਔਰ ਦਿਲ ਦੀ ਗੱਲ ਦਿਲ ਵਿੱਚ ਰਹਿ ਗਈ, ਹਾਏ

ਸਾਡੀ ਸੱਚੀ ਮੁਹੱਬਤ, ਹੋ ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ
ਸਾਡੀ ਸੱਚੀ ਮੁਹੱਬਤ, ਹੋ ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ

हाँ, थम से गए, रुक से गए
रोशन दीए बुझ से गए
खिले फूल भी, पर ना खुशबुएँ

ग़म इस तरह मिले, तनहा से हो गए
ਗੱਲ ਬਣਤੇ*ਬਣਤੇ ਹਾਏ ਰਹਿ ਗਈ

ਸਾਡੀ ਸੱਚੀ ਮੁਹੱਬਤ, ਹੋ ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ
ਸਾਡੀ ਸੱਚੀ ਮੁਹੱਬਤ, ਹੋ ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ

ਰੱਬਾ ਵੇ, ਰੱਬਾ ਵੇ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ

Random Song Lyrics :

Popular

Loading...