lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

pehli mulakaat - rohanpreet singh lyrics

Loading...

ਪਹਿਲੀ-ਪਹਿਲੀ ਵਾਰ ਜਦੋਂ ਹੱਥ ਮੇਰਾ ਫ਼ੜੋਂਗੇ
ਕਰਕੇ smile, ਮੇਰੀ ਅੱਖਾਂ ਸਾਵੇਂ ਖੜੋਂਗੇ
ਹੌਲੀ-ਹੌਲੀ ਗੱਲਾਂ ਪਿਆਰ ਵਾਲੀਆਂ ਸੁਣਾਓਗੇ

ਗੱਲਾਂ-ਗੱਲਾਂ ਵਿੱਚ ਜਦੋਂ ਗਲੇ ਮੈਂਨੂੰ ਲਾਓਗੇ

ਪਤਾ ਨ੍ਹੀ ਮੈਂ ਕਿੱਦਾਂ ਸੱਭ deal ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਜੀ ਹੱਲੇ ਪਹਿਲੀ ਮੁਲਾਕਾਤ ਐ (ਜੀ ਹੱਲੇ ਪਹਿਲੀ ਮੁਲਾਕਾਤ ਐ)

ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)

(ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ)
(ਜੀ ਹੱਲੇ ਪਹਿਲੀ ਮੁਲਾਕਾਤ ਐ) yo, the kidd
(ਹੱਲੇ ਪਹਿਲੀ ਮੁਲਾਕਾਤ ਐ)
(ਪ-ਪ-ਪ-ਪ-ਪ-ਪਹਿਲੀ ਮੁਲਾਕਾਤ ਐ)

ਪਾਉਣੀ ਆ dress ਮੈਂਨੂੰ gift ਜੋ ਕਿੱਤੀ
ਜਿਹੜੀ door ਮੂਹਰੇ ਚੋਰੀ-ਛਿਪੇ ਰਖ ਗਏ ਸੀ
golden ਹੀਲਾਂ ਨਾਲ, ਚਾਂਦੀ ਦੀਆਂ ਵਾਲੀਆਂ
ਦਿੱਤੇ ਜੋ bracelet ਜੱਚ ਗਏ ਸੀ

ਸੁਣਿਆ ਐ ਕਿੱਤਾ ਆ arrangement ਬਾਹਲਾ
ਮੈਂਨੂੰ ਲੱਗੀ ਜਾਵੇ ਦਿਨ ਜਿਉਂ engagement ਵਾਲਾ
ਬੱਸ ਤਿੰਨ-ਚਾਰ ਥੋਡੇ ਨਾਲ photo’an ਖਿਚਾ ਲਾਂ
ਫ਼ਿਰ ਪਾ ਕੇ story ‘ਤੇ reveal ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)

ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)

ਖੁਸ਼ੀਆਂ ਦਾ reason ਜੱਟੀ ਦਾ ਬਣ ਗਏ ਓ
ਸੱਚੀ, ਥੋਨੂੰ dedicate ਸਾਰੀ life ਕਰਨੀ
“ਦਿਲ ਦੀ queen,” ਅਖਵਾਉਂਦੀ ਕੁੜੀ ਚਾਰੇ-ਪਾਸੇ
ਲੋਕਾਂ ਨੇ ਕੀ ਕਹਿਣਾ, ਮੈਂਨੂੰ ਕੋਈ ਡਰ ਨ੍ਹੀ

ਬਣੂ ਥੋਡਾ ਮੈਂ proud, ਤੁਸੀ ਮਾਣ ਕਰਨੈ
ਗੱਲਾਂ ਕਰੂਗਾ crowd ਜਦੋਂ ਨਾਲ ਖੜਨੈ
ਸਾਹ ਕੱਲਾ, ਕੱਲਾ, ਕੱਲਾ ਥੋਡੇ ਨਾਮ ਕਰਨੈ
ਦੁੱਖ ਜਿੰਨੇ ਵੀ ਆਉਣੇ ਆ, ਸਾਰੇ heal ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)

ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ-ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹੱਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)

Random Song Lyrics :

Popular

Loading...