lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

daru badnaam (with pratik studio) - param singh feat. kamal kahlon lyrics

Loading...

ਨੀ ਲੱਕ ਤੇਰਾ ਪਤਲਾ ਜਿਆ (ਪਤਲਾ ਜਿਆ)
ਜਦੋ ਤੁਰਦੀ ਸਤਾਰਾਂ ਵਲ ਖਾਵੇ
ਮੋਰਨੀ ਜਿ’ ਤੋਰ, ਕੁੜੀਏ (ਤੋਰ, ਕੁੜੀਏ)

ਹੁਣ ਮੁੰਡਿਆ ਨੂੰ ਹੋਸ਼ ਕਿੱਥੋ ਆਵੇ

ਨੀ ਨਾਗੀਣੀ ਦੀ ਅੱਖ ਵਾਲੀਏ (ਅੱਖ ਵਾਲੀਏ)
ਨੀ ਨਾਗੀਣੀ ਦੀ ਅੱਖ ਵਾਲੀਏ (… ਵਾਲੀਏ)
ਨੀ ਨਾਗੀਣੀ ਦੀ ਅੱਖ ਵਾਲੀਏ
ਸਬ ਕੀਲਤੇ ਤੂੰ ਗੱਭਰੂ ਕਵਾਰੇ

ਹੋ, ਦਾਰੂ ਬਦਨਾਮ ਕਰਤੀ (… ਨਾਮ ਕਰਤੀ)
ਏਹ ਤਾਂ ਨੈਣਾ ਤੇਰੇਆਂ ਦੇ ਕਾਰੇ

ਓ, ਦਾਰੂ ਬਦਨਾਮ ਕਰਤੀ (… ਨਾਮ ਕਰਤੀ)
ਏਹ ਤਾਂ ਨੈਣਾ ਤੇਰੇਆਂ ਦੇ ਕਾਰੇ

ਹੋ, ਠੇਕੇਆਂ ਦੇ ਰਾਹ ਭੁੱਲ ਗਏ (ਰਾਹ ਭੁੱਲ ਗਏ)
ਜਦੋ ਤੱਕ ਲਏ ਸ਼ਰਾਬੀ ਨੈਣ ਤੇਰੇ

ਨੈਣਾ ਚੋਂ ਡੁੱਲੇ ਪਹਿਲੇ ਤੋੜਦੀ (ਪਹਿਲੇ ਤੋੜਦੀ)
ਗੱਲ ਵੱਸ ਚ ਰਹੀ ਨਾ ਹੁਣ ਮੇਰੇ

ਹੋ, ਬਿਨਾ ਡੱਟ ਖੋਲ੍ਹੇ, ਕੁੜੀਏ (ਕੁੜੀਏ)
ਹੋ, ਬਿਨਾ ਡੱਟ ਖੋਲ੍ਹੇ, ਕੁੜੀਏ (ਕੁੜੀਏ)
ਹੋ, ਬਿਨਾ ਡੱਟ ਖੋਲ੍ਹੇ, ਕੁੜੀਏ
ਤੈਨੂੰ ਪੀਣ ਨੂੰ ਫ਼ਿਰਨ ਇੱਥੇ ਸਾਰੇ, ਹੋ

ਹੋ, ਦਾਰੂ ਬਦਨਾਮ ਕਰਤੀ (… ਨਾਮ ਕਰਤੀ)
ਏਹ ਤਾਂ ਨੈਣਾ ਤੇਰੇਆਂ ਦੇ ਕਾਰੇ

ਓ, ਦਾਰੂ ਬਦਨਾਮ ਕਰਤੀ (… ਨਾਮ ਕਰਤੀ)
ਏਹ ਤਾਂ ਨੈਣਾ ਤੇਰੇਆਂ ਦੇ ਕਾਰੇ

ਹੋ, ਪਤਾ ਕਰੋ ਕਿਹੜੇ ਪਿੰਡ ਦੀ (ਪਿੰਡ ਦੀ, ਪਿੰਡ ਦੀ)
ਕੁੜੀ ਗਿੱਦੇ ਚ ਕਰਾਈ ਅੱਤ ਜਾਵੇ
ਪਤਾ ਕਰੋ ਕਿਹੜੇ ਪਿੰਡ ਦੀ
ਕੁੜੀ ਗਿੱਦੇ ਚ ਕਰਾਈ ਅੱਤ ਜਾਵੇ

ਹੋ, dj ਦਾ ਕਸੂਰ ਕੋਈ ਨਾ (… ਸੂਰ ਕੋਈ ਨਾ)
ਕੁੜੀ ਚੋਬਰਾਂ ਦੇ ਸੀਨੇ ਅੱਗ ਲਾਵੇ
ਹੋ, dj ਦਾ ਕਸੂਰ ਕੋਈ ਨਾ
ਕੁੜੀ ਚੋਬਰਾਂ ਦੇ ਸੀਨੇ ਅੱਗ ਲਾਵੇ

ਤੂ ਦਿਲਾਂ ਉਤੇ ਕਹਿਰ ਕਰਦੀ (ਕਰਦੀ)
ਤੂ ਦਿਲਾਂ ਉਤੇ ਕਹਿਰ ਕਰਦੀ (ਕਰਦੀ)
ਤੂ ਦਿਲਾਂ ਉਤੇ ਕਹਿਰ ਕਰਦੀ
gagg-e ਜਿੰਦ ਜਾਨ ਤੇਰੇ ਉਤੋਂ ਵਾਰੇ

ਹੋ, ਦਾਰੂ ਬਦਨਾਮ ਕਰਤੀ (… ਨਾਮ ਕਰਤੀ)
ਏਹ ਤਾਂ ਨੈਣਾ ਤੇਰੇਆਂ ਦੇ ਕਾਰੇ

ਓ, ਦਾਰੂ ਬਦਨਾਮ ਕਰਤੀ (… ਨਾਮ ਕਰਤੀ)
ਏਹ ਤਾਂ ਨੈਣਾ ਤੇਰੇਆਂ ਦੇ ਕਾਰੇ

ਹੋ, ਦਾਰੂ ਬਦਨਾਮ ਕਰਤੀ (… ਨਾਮ ਕਰਤੀ)
ਏਹ ਤਾਂ ਨੈਣਾ ਤੇਰੇਆਂ ਦੇ ਕਾਰੇ

ਓ, ਦਾਰੂ ਬਦਨਾਮ ਕਰਤੀ (… ਨਾਮ ਕਰਤੀ)
ਏਹ ਤਾਂ ਨੈਣਾ ਤੇਰੇਆਂ ਦੇ ਕਾਰੇ

Random Song Lyrics :

Popular

Loading...