lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

nai jaana - neha bhasin lyrics

Loading...

ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਹੀਂ ਜਾਣਾ
ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਏ

ਮੈਂ ਇਹਦੇ ਨਾਲ ਨਹੀਂ ਜਾਣਾ

ਪਹਿਲੀ-ਪਹਿਲੀ ਵਾਰ ਮੈਨੂੰ ਦਿਓਰ ਲੈਣ ਆ ਗਿਆ
ਪਹਿਲੀ-ਪਹਿਲੀ ਵਾਰ ਮੈਨੂੰ ਦਿਓਰ ਲੈਣ ਆ ਗਿਆ
ਦਿਓਰ ਦੇ ਨਾਲ ਮੇਰੀ ਜਾਂਦੀ ਐ ਬਲਾ
ਕੁੰਡ ਚੁੱਕਿਆ ਨਾ ਜਾਏ, ਮੂੰਹੋਂ ਬੋਲਿਆ ਨਾ ਜਾਏ
ਕੁੰਡਾ ਖੋਲ੍ਹਿਆ ਨਾ ਜਾਏ

ਦਿਓਰ ਵੇ, ਦਿਓਰ ਤੇ ਦਿਲ ਦਾ ਚੋਰ
ਮੈਂ ਇਹਦੇ ਨਾਲ ਨਹੀਂ ਜਾਣਾ
ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਹੀਂ ਜਾਣਾ

ਦੂਜੀ-ਦੂਜੀ ਵਾਰ ਮੈਨੂੰ ਜੇਠ ਲੈਣ ਆ ਗਿਆ
ਦੂਜੀ-ਦੂਜੀ ਵਾਰ ਮੈਨੂੰ ਜੇਠ ਲੈਣ ਆ ਗਿਆ
ਜੇਠ ਦੇ ਨਾਲ ਮੇਰੀ ਜਾਂਦੀ ਐ ਬਲਾ
ਕੁੰਡ ਚੁੱਕਿਆ ਨਾ ਜਾਏ, ਮੂੰਹੋਂ ਬੋਲਿਆ ਨਾ ਜਾਏ
ਕੁੰਡਾ ਖੋਲ੍ਹਿਆ ਨਾ ਜਾਏ

ਜੇਠ ਵੇ, ਜੇਠ ਦਾ ਮੋਟਾ ਪੇਟ
ਮੈਂ ਇਹਦੇ ਨਾਲ ਨਹੀਂ ਜਾਣਾ
ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਹੀਂ ਜਾਣਾ

ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
ਮਾਹੀਏ ਦੇ ਨਾਲ ਮੈਨੂੰ ਜਾਇਆ ਵੀ ਜਾਏ
ਕੁੰਡ ਚੁੱਕਿਆ ਵੀ ਜਾਏ, ਮੂੰਹੋਂ ਬੋਲਿਆ ਵੀ ਜਾਏ
ਕੁੰਡਾ ਖੋਲ੍ਹਿਆ ਵੀ ਜਾਏ

ਹਾਂ, ਮਾਹੀਆ ਵੇ, ਮਾਹੀਆ ਢੋਲ ਸਿਪਾਹੀਆ
ਮੈਂ ਇਹਦੇ ਨਾਲ ਟੁਰ ਜਾਣਾ
ਹਾਂ, ਮਾਹੀਆ ਵੇ, ਮਾਹੀਆ ਢੋਲ ਸਿਪਾਹੀਆ
ਮੈਂ ਇਹਦੇ ਨਾਲ ਟੁਰ ਜਾਣਾ

ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਹੀਂ ਜਾਣਾ
ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਹੀਂ ਜਾਣਾ
ਮੈਂ ਇਹਦੇ ਨਾਲ ਨਹੀਂ ਜਾਣਾ
ਮੈਂ ਇਹਦੇ ਨਾਲ ਨਹੀਂ ਜਾਣਾ

Random Song Lyrics :

Popular

Loading...