ਰੋਗ - lovish arora lyrics
ਕਾਹਤੌ ਰੋਗ ਲਵਾ ਲੇ ਅਵੱਲੇ
ਹੋ ਗੇ ਹਾਂ ਅਸੀੰ ਝੱਲੇ
ਸਾਨੂੰ ਕਾਹਤੋੰ ਚੈਨ
ਨਾ ਆਵੈ।।
ਪੇਂਦਾ ਨੀ ਹੁਣ ਕੁਛ ਪੱਲੈ
ਬੈਠੇ ਹਾਂ ਅਸੀੰ ਕੱਲੇ
ਸੋਚਦਾ ਕੋਈ
ਗੀਤ ਬਣਾ ਦੇ
ਪਾਸੇ ਰੱਖਤਾ ਦਿਲ ਤੇਰੇ ਲਈ ॥
ਕੁਛ ਨੀ ਬਚਿਆ ਹੁਣ ਮੇਰੇ ਲਈ
ਮੇਨੂ ਸਜਾ ਮਿਲੀ ਹੈ ਅਜ ਬਹੁਤ
ਹਰ ਗਲ ਮਜ਼ਾਕ ਸੀ ਗਾ ਤੇਰੇ ਲਈ
ਨਹੀੰ ਲਗਦਾ ਕੋਇ ਗਲ ਬਣੂ
ਤੇਰਾ ਦਿਲ ਮੇਰੀ ਗਲ ਅੱਜ ਸੁਣੂ
ਟੁੱਟਿਆ ਦਿਲ ਵੀ ਹੋਰ ਤੋੜ ਦੇ
ਮੇਰਾ ਦਿੱਤਾ ਵਾਪਿਸ ਪਿਆਰ ਤੂੰ ਮੋੜ ਦੇ
ਕਾਹਤੌ ਰੋਗ ਲਵਾ ਲੇ ਅਵੱਲੇ
ਹੋ ਗੇ ਹਾਂ ਅਸੀੰ ਝੱਲੇ
ਸਾਨੂੰ ਕਾਹਤੋੰ ਚੈਨ
ਨਾ ਆਵੈ।।
ਪੇਂਦਾ ਨੀ ਹੁਣ ਕੁਛ ਪੱਲੈ
ਬੈਠੇ ਹਾਂ ਅਸੀੰ ਕੱਲੇ
ਸੋਚਦਾ ਕੋਈ
ਗੀਤ ਬਣਾ ਦੇ
ਲਿੱਖ ਲਿੱਖ ਗਾਣੇ
ਬਨ ਗਏ ਹਾਂ ਕਵੀ
ਲਿਖਤੀ ਆ ਨਵੀ
ਸਤੀਸ਼ ਦੀ ਛਵੀ
ਰੱਖੀ ਦਿਲ ਵਿੱਚ
ਨਾ ਕਿਸੀ ਨੂੰ ਤੂੰ ਕਹੀੰ॥
ਬਿਨਾ ਮੰਗੈ ਪਿਆਰ
ਕਿਸੀ ਨੂੰ ਨਾ ਦਵੀੰ ॥
ਏਹੀ ਹੈ ਸਰੂਰ
ਸਾਡਾ ਏਹੀ ਹੈ ਸਾਲਿਕਾ
ਕਿਨਾ ਕੁਝ ਹੋਇਆ
ਪਰ ਬਦਲਿਆ ਨਾ ਤਾਰੀਕਾ
ਹਮੇਸ਼ਾ ਵਿਛੜਣਾ ਸਾਡਾ
ਏਹੀ ਹੈ ਨਸੀਬਾ
ਚਾਹੇ ਪੜਲਾ ਕੁਰਾਨ
ਚਾਹੇ ਤੂੰ ਗੀਤਾ
ਕਾਹਤੌ ਰੋਗ ਲਵਾ ਲੇ ਅਵੱਲੇ
ਹੋ ਗੇ ਹਾਂ ਅਸੀੰ ਝੱਲੇ
ਸਾਨੂੰ ਕਾਹਤੋੰ ਚੈਨ
ਨਾ ਆਵੈ।।
ਪੇਂਦਾ ਨੀ ਹੁਣ ਕੁਛ ਪੱਲੈ
ਬੈਠੇ ਹਾਂ ਅਸੀੰ ਕੱਲੇ
ਸੋਚਦਾ ਕੋਈ
ਗੀਤ ਬਣਾ ਦੇ
Random Song Lyrics :
- 350s - tor$hi lyrics
- panamera flow - bushido lyrics
- take it to god - krs-one lyrics
- airports - fc star lyrics
- freistaat bayern - mike jay lyrics
- pose - naomi smalls lyrics
- last night (kinkos) - edited - omarion lyrics
- foul - zotiyac lyrics
- donde estan esos amigos - el chaval de la bachata lyrics
- just the past (remix) - peter bjorn and john lyrics