lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

teri lod (ਤੇਰੀ ਲੋਡ਼) - kamal kahlon lyrics

Loading...

ਦਿਲ ਨੂੰ ਆ ਕਾਬੂ ਕਰ ਗਿਆ
ਤੇਰੀ ਬਿੱਲੀ ਅੱਖ ਦਾ ਇਸ਼ਾਰਾ
ਦਿਲ ਨੂੰ ਵੀ ਕੁਛ ਹੋ ਗਿਆ
ਮੁੜ ਕੇ ਤੂੰ ਵੇਖਿਆ ਦੁਬਾਰਾ

ਇਕ ਤੇਰੀ ਸਾਹ ਇਕ ਤੇਰੀ ਖੁਸ਼ਬੂ
ਆ ਪਰਫਿਊਮ ਦਾ ਜਾਦੂ
ਤੇਰੇ ਨੈਣ ਨਸ਼ੀਲੇ
ਮੈਨੂੰ ਕਰਦੇ ਆ ਕਾਬੂ

ਹੁਣ ਨਜ਼ਰੇ ਮੇਰੀ ਬਸ ਤੈਨੂੰ ਹੀ ਤੱਕਦੀ
ਆਜਾ ਤੂੰ ਨੇੜੇ ਛੱਡ ਫਿਕਰ ਤੂੰ ਜੱਗ ਦੀ

ਸਾਰੀ ਦੁਨੀਆਂ ਵਿਚ ਹੋਇਆ ਸ਼ੋਰ
ਤੇਰੇ ਵਰਗੀ ਨਾ ਕੋਈ ਹੋਰ
ਰੱਬ ਨੇ ਰੱਖੀ ਨਾ ਕੋਈ ਥੋਡ
ਮੇਰੇ ਸਾਹਾਂ ਨੂੰ ਤੇਰੀ ਲੋੜ

ਦੱਸ ਦੇ ਤੂੰ ਦਿਲ ਵਾਲੀ ਬਾਤ
ਮੈਨੂੰ ਨੀ ਵਾਈਟ ਸਾਰੀ ਰਾਤ
ਤੇਰੀ ਸਹੇਲੀਆਂ ਵੀ ਮੈਨੂੰ
ਕਰਦੀ ਆ ਇਸ਼ਾਰੇ ਬਾਹਲੇ ਵਾਟ

ਤੇਰੀ ਅੱਖੀਆਂ ਨੂੰ ਵੀ ਕੁਝ ਹੋਇਆ ਅਸਰ
ਜਦੋ ਹੋਲੀ ਹੋਲੀ ਨੱਚਦੀ ਮੈਨੂੰ ਸਾਰੀ ਖ਼ਬਰ
ਤੂੰ ਨੱਚਦੀ ਕਮਾਲ ਲਗਦੀ ਆ ਬੇਮਿਸ਼ਾਲ
ਤੈਨੂੰ ਦਾਰੂ ਦਾ ਨਸ਼ਾ ਆ ਤੇਰੀ ਵੱਖਰੀ ਆ ਚਾਲ

ਅੱਖ ਦੂਰੋਂ ਤੋਂ ਮਿਲਾਵੈ
ਫਿਰ ਨੇੜੇ ਨੇੜੇ ਆਵੇ
ਗੱਲ ਦੱਸ ਦੇ ਤੂੰ ਦਿਲ ਦੀ
ਕਿਊ ਤੂੰ ਨੱਖਰੇ ਦਿਖਾਵੇ

ਹੋਸ਼ ਮੇਰਾ ਵੀ ਗਿਆ ਆ
ਹੋਇਆ ਪਿਆਰ ਦਾ ਨਸ਼ਾ ਆ
ਬੱਸ ਕਰਦੇ ਇਸ਼ਾਰੇ
ਮੈਨੂੰ ਇੰਨਾ ਕਿਊ ਸਤਾਵੇ

ਸਾਰੀ ਦੁਨੀਆਂ ਵਿਚ ਹੋਇਆ ਸ਼ੋਰ
ਤੇਰੇ ਵਰਗੀ ਨਾ ਕੋਈ ਹੋਰ
ਰੱਬ ਨੇ ਰੱਖੀ ਨਾ ਕੋਈ ਥੋਡ
ਮੇਰੇ ਸਾਹਾਂ ਨੂੰ ਤੇਰੀ ਲੋੜ

ਸਾਰੀ ਦੁਨੀਆਂ ਵਿਚ ਹੋਇਆ ਸ਼ੋਰ
ਤੇਰੇ ਵਰਗੀ ਨਾ ਕੋਈ ਹੋਰ
ਰੱਬ ਨੇ ਰੱਖੀ ਨਾ ਕੋਈ ਥੋਡ
ਮੇਰੇ ਸਾਹਾਂ ਨੂੰ ਤੇਰੀ ਲੋੜ

Random Song Lyrics :

Popular

Loading...