lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

teeje week - jordan sandhu lyrics

Loading...

ਤੇਰੇ ਨਾਲੋਂ ਟੂਟੀਆਂ ਨੀ
ਮੌਜਾਂ ਅੱਸੀ ਲੁਟੀਆਂ ਨੀ
ਮਹੀਨੇ ਮੁਹਿਣੇ ਕਿਥੇ ਦੀਨਾ ਬਾਅਦ ਆ ਗਈ

ਤੇਰੇ ਨਾਲੋਂ ਟੁਟਿਆ ਨੀ
ਮੌਜਾਂ ਅੱਸੀ ਲੁਟੀਆਂ ਨੀ
ਮਹੀਨੇ ਮੁਹਿਣੇ ਕਿਥੇ ਦੀਨਾ ਬਾਅਦ ਆ ਗਈ
(oh! ਪਹਿਲੇ week ਖੁਸ਼ ਹੋਇਆ
ਦੂਜੇ week ਪੈਗ ਲਾਏ,
ਤੀਜੇ week ਫੇਰ ਤੇਰੀ ਯਾਦ ਆ ਗਈ)
ਨੀ ਮੈਂ ਪਹਿਲੇ week ਖੁਸ਼ ਹੋਇਆ,
ਦੂਜੇ week ਪੈਗ ਲਾਏ,
ਤੀਜੇ week ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਹਿਲੇ week ਖੁਸ਼ ਹੋਇਆ,
ਦੂਜੇ week ਪੈਗ ਲਾਏ,
ਤੀਜੇ week ਫੇਰ ਤੇਰੀ ਯਾਦ ਆ ਗਈ
(ਤੀਜੇ week ਫੇਰ ਤੇਰੀ ਯਾਦ ਆ ਗਈ)

ਹੋ ਮੇਰੀਆਂ ਬਰੰਗ ਚਿਠੀਆਂ,
ਹੋਣੀਆਂ ਨੇ ਤੈਨੂੰ ਮਿਲਿਆਂ
ਮੈਂ ਜੱਦੋ ਤੈਨੂੰ,
ਸਬ ਪਾਸਿਓਂ block ਕਰਤਾ

ਨੀ ਤੇਰੇ ਦਿੱਤੇ ਤੋਹਫਿਆਂ ਨੂੰ
ਤ੍ਰੁਨਕ ਵਿਚ ਪਾ ਕੇ ਬਾਲੀਏ
ਉਪਰੋਂ ਮੈਂ ਜਿੰਦਾ ਲਾ ਕੇ lock ਕਰਤਾ

ਨੀਂਦ ਚੇਨ ਨਾਲ ਆਈ
ਜਦੋ ਅੱਖ ਸੀ ਮਿਲਾਇ
ਓਦੋ ਸੁਪਨੇ ‘ਚ
ਕਰਨੇ ਤੂੰ ਲਾਡ ਆ ਗਈ

ਨੀ ਮੈਂ ਪਹਿਲੇ week ਖੁਸ਼ ਹੋਇਆ,
ਦੂਜੇ week ਪੈਗ ਲਾਏ,
ਤੀਜੇ week ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਹਿਲੇ week ਖੁਸ਼ ਹੋਇਆ,
ਦੂਜੇ week ਪੈਗ ਲਾਏ,
ਤੀਜੇ week ਫੇਰ ਤੇਰੀ ਯਾਦ ਆ ਗਈ

ਓ ਆਇਆ ਮੈਂ ਫਿਲਮ ਵੇਖ ਕੇ
ਨੀ ਓਨੀ ਵਾਰੀ ਰੋਇਆ ਹੰਨਨੇ
ਜਿਥੇ ਜਿਥੇ ਗੱਲਾਂ ਸਾਡੀਆਂ ਸੀ ਮੈਚ ਕੀਤੀਆਂ

ਨੀ ਖਿੱਚੀਆਂ ਮੈਂ ਰੋਂਦੇ ਰੋਂਦੇ ਨੇ
ਭੇਜਣ ਲਈ ਤੇਰੇ ਵੱਲ ਨੂੰ
e mail ਵਿਚ ਫੋਟੋ ‘ਆਂ attach ਕੀਤੀਆਂ

ਜੱਦੋ ਨਾਮ ਤੇਰਾ ਪਾਇਆ
ਫੇਰ ਚੇਤਾ ਮੈਨੂੰ ਆਇਆ
ਏ ਤਾ ਓਹੀ ਜਿਹੜੀ ਕਰ ਬਰਬਾਦ ਖਾ ਗਈ

ਨੀ ਮੈਂ ਪਹਿਲੇ week ਖੁਸ਼ ਹੋਇਆ
ਦੂਜੇ week ਪੈਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਹਿਲੇ week ਖੁਸ਼ ਹੋਇਆ,
ਦੂਜੇ week ਪੈਗ ਲਾਏ,
ਤੀਜੇ week ਫੇਰ ਤੇਰੀ ਯਾਦ ਆ ਗਈ
i’m done with you,
ਤੁਰ ਗਈ ਤੂੰ ਮੈਨੂੰ ਆਖ ਕੇ
ਮੈਂ ਵੀ ਅਗੋ ਕਹਿਤਾ
ਚਾਲ ਜਾਣਾ ਐ ਤਾ ਜਾ

ਨੀ ਇੱਕੋ ਗੱਲ ਮਾਰੇ ਜੱਟ ਨੂੰ
ਟੂਟੀਆਂ ਨੇ ਲੜ ਲੜ ਕੇ
ਵੈਸੇ ਦਿੱਲਾਂ ਚ ਸੀ
ਇਕ ਦੂਜੇ ਵਾਸਤੇ ਵਫਾ

ਲਿਖੇ bains bains ਗਾਣੇ
ਗਾਉਂਦੇ ਫਿਰਦੇ ਨਿਆਣੇ
ਤਾਂਹੀ feeling ਜਾਹਿ
ਹੈ ਧੰਨਵਾਦ ਆ ਗਈ

ਨੀ ਮੈਂ ਪਹਿਲੇ week ਖੁਸ਼ ਹੋਇਆ
ਦੂਜੇ week ਪੈਗ ਲਾਏ,
ਤੀਜੇ week ਫੇਰ ਤੇਰੀ ਯਾਦ ਆ ਗਈ

the boss!
ਯਾਦ ਆ ਗਈ …

Random Song Lyrics :

Popular

Loading...