nikle currant - jassie gill feat. neha kakkar lyrics
ऐसा है कैसा, ये प्यार तेरा?
ਨਿਕਲੇ current ਤੇਰੇ ਯਾਰ ਚੋਂ
छोड़ दे, छोड़ ना पीछा मेरा
ਨਿਕਲੇ current ਤੇਰੇ ਯਾਰ ਚੋਂ
ਓ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨ੍ਹੀ ਹੱਲੇ j-ssie gill ਨੂੰ
ਜਾਣਦੀ ਆ, ਜਾਣਦੀ ਮੈਂ ਵੱਡੇ j-ssie gill ਨੂੰ
ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨ੍ਹੀ ਹੱਲੇ j-ssie-
ਮੈਂ ਦੱਸ ਕੀ ਐ ਲੈਣਾ, ਸੋਹਣੇਆ?
ਤੇਰੇ fans ਦੀ ਲੰਮੀ ਜਿ’ ਕਤਾਰ ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ (ਹਾਂ)
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਨਿਕਲੇ current ਤੇਰੇ ਯਾਰ ਚੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਮੈਂ ਉਹ ਨ੍ਹੀ ਕੁੜੀ ਜਿਹੜੀ ਮੰਨ ਜਾਊ
ਸੋਹਣੇਆ, black ਤੇਰੀ car ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨ੍ਹੀ ਹੱਲੇ j-ssie gill ਨੂੰ
(muzical doctorz)
ਜਾਣਦੀ ਆ, ਜਾਣਦੀ ਮੈਂ ਵੱਡੇ j-ssie gill ਨੂੰ (ਓਏ, ਓਏ)
ਜਾਣਦੀ ਆ, ਜਾਣਦੀ ਮੈਂ ਵੱਡੇ j-ssie gill ਨੂੰ (ਓਏ, ਓਏ)
ਸੱਚੀ-ਸੱਚੀ ਦੱਸ, ਮੈਂਥੋਂ ਕੀ ਭਾਲਦਾਏ?
ਗੱਡੀ ‘ਚ ਗ਼ੁਲਾਬ ਚੱਕੀ ਫ਼ਿਰਦਾ
ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ
ਮੈਂ ਤਾਂ ਸਿਰ ਤੇ ਪੰਜਾਬ ਚੱਕੀ ਫਿਰਦਾ
ਸੱਚੀ-ਸੱਚੀ ਦੱਸ, ਮੈਂਥੋਂ ਕੀ ਭਾਲਦਾਏ?
ਗੱਡੀ ‘ਚ ਗ਼ੁਲਾਬ ਚੱਕੀ ਫ਼ਿਰਦਾ
ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ
ਮੈਂ ਤਾਂ ਸਿਰ ਤੇ ਪੰਜਾਬ ਚੱਕੀ ਫਿਰਦਾ
ਵੇ ਕੁੜੀਆਂ ਦੇ ਕੋਕੇ ਮਿਲਦੇ
ਟੁੱਟ-ਪੈਣਿਆ, ਵੇ ਤੇਰੀ jaguar ਚੋਂ
ਟੁੱਟ-ਪੈਣਿਆ, ਵੇ ਤੇਰੀ jaguar ਚੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਮੈਂ ਉਹ ਨ੍ਹੀ ਕੁੜੀ ਜਿਹੜੀ ਮੰਨ ਜਾਊ
ਸੋਹਣੇਆ, black ਤੇਰੀ car ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
(ਜਾਣਦਾ ਨ੍ਹੀ ਮੈਂਨੂੰ? selfie queen ਆਂ ਮੈਂ)
(ਨਿਕਲੇ current ਤੇਰੇ ਯਾਰ-)
ਚਲ ਹਟ
(ਨਿਕਲੇ current ਤੇਰੇ ਯਾਰ-)
ਜਿਹਦੇ ਤੋਂ ਲਿਖਾ ਕੇ ਮੈਂਨੂੰ ਸ਼ੇਰ ਭੇਜਦਾਏ
ਜਾਣਦੀ ਮੈਂ ਯਾਰ ਤੇਰਾ, jaani
ਹੋ, ਤੇਰੇ ਲਈ ਗਾਵਾਂ, ਤੇਰੇ ਵਾਸਤੇ ਲਿਖਾਵਾਂ
ਗਾਣੇ ਲਿਖਦਾ ਐ ਯਾਰ ਮੇਰਾ, jaani
ਜਿਹਦੇ ਤੋਂ ਲਿਖਾਂ ਕੇ ਮੈਨੂੰ ਸ਼ੇਰ ਭੇਜਦਾਏ
ਜਾਣਦੀ ਮੈਂ ਯਾਰ ਤੇਰਾ, jaani
ਹੋ, ਤੇਰੇ ਲਈ ਗਾਵਾਂ, ਤੇਰੇ ਵਾਸਤੇ ਲਿਖਾਵਾਂ
ਗਾਣੇ ਲਿਖਦਾ ਐ ਯਾਰ ਮੇਰਾ, jaani
ਮੈਂ ਵੀ neha kakkar ਵੇ
ਬੜੀ ਦੂਰ ਆਂ ਵੇ j-ssie ਤੇਰੀ ਮਾਰ ਤੋਂ
ਬੜੀ ਦੂਰ ਆਂ ਵੇ j-ssie ਤੇਰੀ ਮਾਰ ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ)
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ)
ਨਿਕਲੇ current ਤੇਰੇ ਯਾਰ ਚੋਂ
ਤੱਕ-ਤੱਕ ਤੈਨੂੰ, ਸੋਹਣੇਆ
ਨਿਕਲੇ current ਮੁਟਿਆਰ ਚੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ऐसा है कैसा, ये प्यार तेरा?
ਨਿਕਲੇ current ਤੇਰੇ ਯਾਰ ਚੋਂ
छोड़ दे, छोड़ ना पीछा मेरा
Random Song Lyrics :
- jamaïque - psy 4 de la rime lyrics
- b r a t - kaize lyrics
- live life for what - mayheem lyrics
- analogia - daję rytm - antologia polskiego rapu lyrics
- the woods - cc lyrics
- ya nada paso - la maquinaria norteña lyrics
- mon style en crr - stupeflip lyrics
- aint we funky - og style lyrics
- severed organs - circle of tyrants lyrics
- oh yeah [snow remix] - femi jaye lyrics