lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

filhaal - jaani lyrics

Loading...

फ़िलहाल तो यूँ हैं के कुछ कर नहीं सकते
फ़िलहाल तो यूँ हैं के कुछ कर नहीं सकते
तेरे बिन ही मरना होगा, साथ मर नहीं सकते

फ़िलहाल तो यूँ हैं…

ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ jaani
ਪਰ ਇਹ ਵੀ ਦੇਖ ਤੇਰੇ ਬਿਨ ਕਿੰਜ ਮਰ ਰਿਹਾ jaani

ਮਰ ਜਾਂਗੇ, ਲੈ ਸੰਭਾਲ
ਓ, ਮਰ ਜਾਂਗੇ, ਲੈ ਸੰਭਾਲ ਕਿ ਤੇਰਾ ਹੋ ਜਾਊਂ
मैं किसी और की हूँ फ़िलहाल के तेरी हो जाऊँ
मैं किसी और का हूँ फ़िलहाल के तेरा हो जाऊँ

ਹੁਣ ਰੋਨਾ ਮੈਂ, ਪਛਤਾਉਨਾ ਮੈਂ ਕਿ ਚੰਨ ਨਹੀਂ ਹੋਇਆ ਚਕੋਰ ਦਾ
ਹੁਣ ਤੂੰ ਵੀ ਐ ਕਿਸੇ ਹੋਰ ਦੀ, ਮੈਂ ਵੀ ਆਂ ਕਿਸੇ ਹੋਰ ਦਾ
ਹੁਣ ਰੋਨਾ ਮੈਂ, ਪਛਤਾਉਨਾ ਮੈਂ ਕਿ ਚੰਨ ਨਹੀਂ ਹੋਇਆ ਚਕੋਰ ਦਾ
ਹੁਣ ਤੂੰ ਵੀ ਐ ਕਿਸੇ ਹੋਰ ਦੀ, ਮੈਂ ਵੀ ਆਂ ਕਿਸੇ ਹੋਰ ਦਾ

ਮੇਰਾ ਦਿਲ ਕਰਦਾ ਏ ਸਵਾਲ
ਤੇਰੀ ਮੋਹੱਬਤ ਦਾ ਕੀ ਹਾਲ ਕਿ ਤੇਰਾ ਹੋ ਜਾਊਂ
मैं किसी और की हूँ…
मैं किसी और का हूँ फ़िलहाल के तेरा हो जाऊँ
मैं किसी और की हूँ फ़िलहाल के तेरी हो जाऊँ

फ़िलहाल तो यूँ हैं…

Random Song Lyrics :

Popular

Loading...