lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

backbone - harrdy sandhu lyrics

Loading...

ਤੂੰ ਮੇਰੇ ਵੱਲ ਤੱਕਦੀ ਰਹਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਆਂ ਬਲੱਡ ਗੋਰੀਏ

ਤੂੰ backbone ਜੱਟ ਦੀ

ਤੂੰ ਮੇਰੇ ਵੱਲ ਤੱਕਦੀ ਰਹਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਆਂ ਬਲੱਡ ਗੋਰੀਏ
ਤੂੰ backbone ਜੱਟ ਦੀ

ਮੈਂ ਹੋ ਗਿਆ ਦੀਵਾਨਾ ਬੱਲੀਏ
ਤੂੰ ਹੋਕੇ ਸ਼ੈਦਾਈ ਫ਼ਿਰਦੀ
ਘਰ ਦੀਆਂ ਕੰਧਾਂ ਉੱਤੇ ਨੀ
ਮੇਰੇ ਪੋਸਟਰ ਲਾਈ ਫਿਰਦੀ
ਦੱਸ ਤੇਰੇ ਬਿਨਾ ਸਮਝੂਗੀ
feeling ਹਾਏ ਕੌਣ ਜੱਟ ਦੀ?

ਮੈਂ ਤੇਰਾ ਆਂ ਬਲੱਡ ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ ਬਲੱਡ ਗੋਰੀਏ
ਤੂੰ backbone ਜੱਟ ਦੀ
ਦੱਸ ਤੇਰੇ ਬਿਨਾ ਸਮਝੂਗੀ
feeling ਹਾਏ ਕੌਣ ਜੱਟ ਦੀ?

ਮੈਂ ਤੇਰਾ ਆਂ ਬਲੱਡ ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ ਬਲੱਡ ਗੋਰੀਏ
ਤੂੰ backbone ਜੱਟ ਦੀ
ਤੂੰ backbone ਜੱਟ ਦੀ

ਨੀ ਤੂੰ ਵੇਖਦੀ ਤਾਂ ਜਾ
ਹੱਲੇ ਹੋਇ ਸ਼ੁਰੂਆਤ
ਤੇਰੇ ਪਿਛੇ ਕੀ-ਕੀ ਕਰਦਾ
ਨੀ ਮੈਂ ਤੇਰੇ ਲਈ ਕਮਾਵਾ ਪੈਸਾ
ਤੇਰੇ ਤੇ ਉਡਾਂਵਾਂ ਪੈਸਾ
baby ਮੇਰਾ ਜੀ ਕਰਦਾ

ਨੀ ਤੂੰ ਵੇਖਦੀ ਤਾਂ ਜਾ
ਹੱਲੇ ਹੋਇ ਸ਼ੁਰੂਆਤ
ਤੇਰੇ ਪਿੱਛੇ ਕੀ-ਕੀ ਕਰਦਾ
ਨੀ ਮੈਂ ਤੇਰੇ ਲਈ ਕਮਾਵਾ ਪੈਸਾ
ਤੇਰੇ ਤੇ ਉਡਾਂਵਾਂ ਪੈਸਾ
baby ਮੇਰਾ ਜੀ ਕਰਦਾ

ਅਬ ਤਾਂ ਤੂੰ ਮਰਜਾਣੀਏ
ਕਦੇ ਵੀ ਨੀ ਕੁਝ ਮੰਗਦੀ
porsche plan ਕਰ ਲਈ
ਮੈਂ ਤੇਰੇ ਲਈ black ਰੰਗ ਦੀ

ਮੈਂ ਵੀ ਤੈਨੂੰ ਖੁਸ਼ ਰੱਖਦਾ
ਤੂੰ ਵੀ jaani ਖੁਸ਼ ਰੱਖਦੀ

ਮੈਂ ਤੇਰਾ ਆਂ ਬਲੱਡ ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ ਬਲੱਡ ਗੋਰੀਏ
ਤੂੰ backbone ਜੱਟ ਦੀ
ਦੱਸ ਤੇਰੇ ਬਿਨਾ ਸਮਝੂਗੀ
feeling ਹਾਏ ਕੌਣ ਜੱਟ ਦੀ?

ਮੈਂ ਤੇਰਾ ਆਂ ਬਲੱਡ ਗੋਰੀਏ
ਤੂੰ backbone ਜੱਟ ਦੀ
ਤੂੰ backbone ਜੱਟ ਦੀ
ਤੂੰ backbone ਜੱਟ ਦੀ
ਤੂੰ backbone ਜੱਟ ਦੀ

Random Song Lyrics :

Popular

Loading...