patola - guru randhawa feat. bohemia lyrics
yeah, guru
uh, bohemia
ਚੜ੍ਹਦੀ ਜਵਾਨੀ ਤੇਰਾ, ਗੋਰਾ-ਗੋਰਾ ਰੰਗ ਨੀ
ਗੋਰਾ-ਗੋਰਾ ਰੰਗ ਕਰੇ ਮਿਤਰਾਂ ਨੂੰ ਤੰਗ ਨੀ
ਗੋਰੀ ਵੀਣੀ ਵਿੱਚ, ਨੀ ਗੋਰੀ ਵੀਣੀ ਵਿੱਚ
ਗੋਰੀ ਵੀਣੀ ਵਿੱਚ ਕਾਲੀ ਵਾਂਗ ਛੱਣਕੇ
ਨੀ ਮਿਤਰਾਂ ਦੀ ਜਾਨ ਤੇ ਬਣੇ
ਜਦੋ ਨਿਕਲੇ, ਹਾਏ ਨੀ ਜਦੋ ਨਿਕਲੇ
ਜਦੋ ਨਿਕਲੇ ਪਟੋਲਾ ਬਣਕੇ ਮਿਤਰਾਂ ਦੀ ਜਾਨ ਤੇ ਬਣੇ
ਜਦੋ ਨਿਕਲੇ ਪਟੋਲਾ ਬਣਕੇ ਮਿਤਰਾਂ ਦੀ ਜਾਨ ਤੇ ਬਣੇ
ਕਾਲਾ ਸੂਟ, ਕਾਲਾ ਤਿਲ ਮੁਖੜੇ ਤੇ ਜੱਚ ਦਾ
ਨਜ਼ਰ ਨਾ ਲੱਗੇ ਤੈਨੂੰ ਬਚਾਕੇ ਬਿੱਲੋ ਰੱਖ ਦਾ
ਕਾਲਾ ਸੂਟ, ਕਾਲਾ ਤਿਲ ਮੁਖੜੇ ਤੇ ਜੱਚ ਦਾ
ਨਜ਼ਰ ਨਾ ਲੱਗੇ ਤੈਨੂੰ ਬਚਾਕੇ ਬਿੱਲੋ ਰੱਖ ਦਾ
ਇਸ਼ਾਰੇ ਕਰਦੇ, ਇਸ਼ਾਰੇ ਕਰਦੇ
ਇਸ਼ਾਰੇ ਕਰਦੇ ਨੇ ਗਾਨੀ ਵਾਲੇ ਮੱਣਕੇ
ਮਿਤਰਾਂ ਦੀ ਜਾਨ ਤੇ ਬਣੇ
ਜਦੋ ਨਿਕਲੇ, ਹਾਏ ਨੀ ਜਦੋ ਨਿਕਲੇ
ਜਦੋ ਨਿਕਲੇ ਪਟੋਲਾ ਬਣਕੇ ਮਿਤਰਾਂ ਦੀ ਜਾਨ ਤੇ ਬਣੇ
ਜਦੋ ਨਿਕਲੇ ਪਟੋਲਾ ਬਣਕੇ ਮਿਤਰਾਂ ਦੀ ਜਾਨ ਤੇ ਬਣੇ
yeah, ਜਿਵੇਂ ਅੱਗ ਵਿਚੋਂ ਨਿਕਲਦਾ ਵੇ ਸ਼ੋਲਾ
ਪੈੰਦਾ ਰੌਲਾ, ਜਦੋ ਬਣਕੇ ਤੂ ਨਿਕਲੇ ਪਟੋਲਾ
ਸੀਨਾ ਖੋਲਾ, ਲਹੂ ਡੋਲਾ
ਤੈਨੂੰ ਦਿਲ ਦੀਆਂ ਗੱਲਾਂ ਬੋਲਾਂ, ਕਰੇ ਜੀ ਮੇਰਾ ਪਰ ਸੋਹਣੀ ਮੈ ਕੀ ਤੇਰਾ?
ਲੱਗਦਾ ਮੈੰ ਜਿਵੇਂ ਤੇਰੇ ਤੇ ਅੱਖਾਂ ਮੇਂ ਸਾਰੀ ਰਾਤ ਹੁਣ ਰੱਖਦਾ
ਹੁਣ ਕੁੜੀਆਂ ਨੂੰ ਲੱਗਦਾ ਮੈਂ ਆਦਮੀ ਤੇਰਾ
ਸੁਣ ਜਾ ਮੈੰ ਜੋ ਵੀ ਦੱਸਾਂ ਸੀ
ਦਸਤਾ ਮੈਂ ਅੱਜ ਵੀ ਤੇਰੇ ਤੇ ਅਟਕਾ
ਪਰ ਮੈਂਨੂੰ ਲੱਗਦਾ ਮਿਲਨਾ ਸਾਥ ਨ੍ਹੀ ਤੇਰਾ
yeah, ਪਰਦਾ ਹੁਣ ਤੇਰੇ-ਮੇਰੇ ਚ, ਕੀ ਰਿਹਾ ਜੇ ਤੇਰਾ ਬਣਨਾ ਮੈਂ?
ਸੱਜਣਾਂ ਮੈਂ ਤੈਨੂੰ ਸਜਦਾ ਕਰਨਾ ਸਾਥ ਦਈਂ ਮੇਰਾ
kashmir ਤੋਂ ਲੈਕੇ punjab ਵੇ ਤੂ ਪੱਟ ਲਏ ਮੁੰਡੇ multan ਦੇ
(ਮੁੰਡੇ multan ਦੇ)
ਤੇਰੇ ਕਾਲੇ ਸੂਟ ਪਾਣ ਤੇ
ਬਨ-ਠਨ ਆਈ ਬਣੀ ਮਿਤਰਾਂ ਦੀ ਜਾਨ ਤੇ
(ਮਿਤਰਾਂ ਦੀ ਜਾਨ ਤੇ)
google ਦੇ ਵਾਂਗੂ ਤੇਰੇ ਲੱਕ ਦੀ ਏ hype ਨੀ
facebook ਵਾਂਗੂ ਉਹਨੂੰ ਕਰਦਾ ਮੈਂ like ਨੀ
google ਦੇ ਵਾਂਗੂ ਤੇਰੇ ਲੱਕ ਦੀ ਏ hype ਨੀ
facebook ਵਾਂਗੂ ਉਹਨੂੰ ਕਰਦਾ ਮੈਂ like ਨੀ
poke ਰੋਜ਼ ਮੇਰਾ, ਨੀ poke ਰੋਜ਼ ਮੇਰਾ
poke ਰੋਜ਼ ਮੇਰਾ top ਉੱਤੇ ਤਣਕੇ
ਮਿਤਰਾਂ ਦੀ ਜਾਣ ਤੇ ਬਣੇ
ਜਦੋ ਨਿਕਲੇ, ਹਾਏ ਨੀ ਜਦੋ ਨਿਕਲੇ
ਜਦੋ ਨਿਕਲੇ ਪਟੋਲਾ ਬਣਕੇ ਮਿਤਰਾਂ ਦੀ ਜਾਨ ਤੇ ਬਣੇ
ਜਦੋ ਨਿਕਲੇ ਪਟੋਲਾ ਬਣਕੇ ਮਿਤਰਾਂ ਦੀ ਜਾਨ ਤੇ ਬਣੇ
ਜਿਵੇਂ ਅੱਗ ਵਿਚੋਂ ਨਿਕਲਦਾ ਵੇ ਸ਼ੋਲਾ
ਪੈੰਦਾ ਰੌਲਾ, ਜਦੋ ਬਣਕੇ ਤੂ ਨਿਕਲੇ ਪਟੋਲਾ
ਜਿਵੇਂ ਅੱਗ ਵਿਚੋਂ ਨਿਕਲਦਾ ਵੇ ਸ਼ੋਲਾ
ਪੈੰਦਾ ਰੌਲਾ, ਜਦੋ ਬਣਕੇ ਤੂ ਨਿਕਲੇ ਪਟੋਲਾ
ਜਿਵੇਂ ਅੱਗ ਵਿਚੋਂ ਨਿਕਲਦਾ ਵੇ ਸ਼ੋਲਾ
ਪੈੰਦਾ ਰੌਲਾ, ਜਦੋ ਬਣਕੇ ਤੂ ਨਿਕਲੇ ਪਟੋਲਾ
ਜਿਵੇਂ ਅੱਗ ਵਿਚੋਂ ਨਿਕਲਦਾ ਵੇ ਸ਼ੋਲਾ
ਪੈੰਦਾ ਰੌਲਾ, ਜਦੋ ਬਣਕੇ ਤੂ ਨਿਕਲੇ ਪਟੋਲਾ
Random Song Lyrics :