fark lyrics in punjabi and english fonts by gippy grewal - gippy grewal lyrics
fark (ਫ਼ਰਕ) lyrics in punjabi fonts by gippy grewal
ਹੋ ਪਿੰਡ ਜਾਵਾਂ ਫੋਰਡ ਉੱਤੇ ਲਾਵਾਂ ਗੇੜੀਆਂ
ਸ਼ਹਿਰ ਜਾਵਾਂ ਘੁੰਗਦੇ ਆਂ ਕਾਰਾਂ ਵਿੱਚ ਨੀ
ਕਦੇ*ਕਦੇ ਮਿੱਟੀ ਨਾਲ ਮਿੱਟੀ ਹੋਈਦਾ
ਕਦੇ ਚਿੱਲ ਕਰਦੇ ਆਂ ਯਾਰਾਂ ਵਿੱਚ ਨੀ..
ਹੋ ਕਦੇ ਜੁੱਤੀ ਪੈਰੀਂ ਪਾਵਾਂ ਲੱਖ*ਲੱਖ ਦੀ
ਕਦੇ ਨੰਗੇ ਪੈਰੀਂ ਘੁੰਮਦੇ ਆਂ ਵੱਟਾਂ ਉੱਤੇ ਨੀ
ਤੇਰੇ ਸ਼ਹਿਰ ਦੀਆਂ ਟੌਪ ਦੀਆਂ ਗੋਰੀਆਂ
ਮਰਦੀਆਂ ਤਾਂਹੀ ਬਿੱਲੋ ਜੱਟਾਂ ਉੱਤੇ ਨੀ..
ਹੋ ਜ਼ਿੰਦਗੀ ਜਿਉਂਦੇ ਆਪਣੇ ਹੀ ਰੂਲਾਂ ਤੇ
ਤੋਰ ਵਿੱਚ ਤਾਂਹੀ ਆ ਮੜਕ ਜੱਟੀਏ
ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ
ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ..
ਹੋ ਕਦੇ ਕੁੜਤੇ ਪਜ਼ਾਮੇ ਕਦੇ ਬੈੱਲ*ਬੋਟਮਾਂ
ਗੱਭਰੂ ਤਾਂ ਕੱਢਕੇ ਆ ਟੌਰ੍ਹ ਰੱਖਦਾ
ਦੱਬ ਨਾਲ ਜਿਹੜਾ ਬਿੱਲੋ ਲੋਹਾ ਬੰਨ੍ਹਿਆ
ਆਹ ਜੱਟ ਤੇਰਾ ਹਰ ਵੇਲੇ ਲੋਡ ਰੱਖਦਾ..
fark complete lyrics in punjabi and english by gippy grewal
fark lyrics in english fonts by gippy grewal
ho pind jawan ford utte lavan gehdiyan
shehar jawan ghummde aan caran vich ni
kade kade mitti naal mitti hoi’da
kade chill karde aan yaaran vich ni..
ho kade jutti pairi paavan lakh lakh di
kade nange pairi ghummde aan vattan utte ni
tere shehar diyan top diyan goriyan
mardi’an taanhi billo jatta utte ni..
ho zindagi jyunde apne hi rule’an te
taur vich taan hi aa madak jattiye
lok sadde baare billo ki aa sochde
saanu bhora painda na fark jattiye
saanu bhora painda na fark jattiye..
fark complete lyrics in punjabi and english by gippy grewal
Random Song Lyrics :
- alice im wunderland - helene fischer lyrics
- la canzone dell'autocorrect dell'iphone - sio lyrics
- all night (bailey smalls basement remix) - icona pop lyrics
- stand by you - marc broussard lyrics
- vilaine canaille - archimède lyrics
- cthulhu! let me go! - hell's zombiez lyrics
- aviation - adam carpenter lyrics
- de onde parti / mente blindada - alfa 8 lyrics
- he - f.r. david lyrics
- fiori appassiti - brain fno lyrics