lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

jind mahi - diljit dosanjh lyrics

Loading...

ਦੂਰ-ਦੂਰ ਕਿਉਂ ਐ, ਸੱਜਣਾਂ?
ਜ਼ਰਾ ਕੋਲ ਤੇ ਆ
ਸਾਹਾਂ ਵਿੱਚ ਪਾਕੇ, ਆਜਾ ਮੁਝਮੇਂ ਸਮਾ

ਦੂਰ-ਦੂਰ ਕਿਉਂ ਐ, ਸੱਜਣਾਂ?
ਜ਼ਰਾ ਕੋਲ ਤੇ ਆ, ਹਾਏ
ਸਾਹਾਂ ਵਿੱਚ ਪਾਕੇ, ਆਜਾ ਮੁਝਮੇਂ ਸਮਾ

ਹੋ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ

ਓ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ
ਉਸ ਨੂੰ ਬੁਝਾ ਜਾ ਵੇ

ਕੀ ਦੱਸਾਂ, ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?
ਓ, ਮੇਰਾ ਦਿਲ ਨਹੀਓ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ

ਹੋ, ਕੀ ਦੱਸਾਂ, ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?
ਹਾਏ, ਮੇਰਾ ਦਿਲ ਨਹੀਓ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ

ਮੈਂ ਖਾਲੀ ਤਨਹਾ
ਰੂਹ ਤੇਰੇ ਵਿੱਚ ਵੇ
ਓ, ਨਾ ਤੜਪਾ, ਸੱਜਣਾਂ
ਮੁਝਮੇਂ ਸਮਾ ਜਾ ਵੇ

ਓ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ

ਓ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ
ਉਸ ਨੂੰ ਬੁਝਾ ਜਾ ਵੇ

Random Song Lyrics :

Popular

Loading...