lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

gallan goriyan - dhvani bhanushali feat. taz lyrics

Loading...

कुड़ी, मैं तो कुड़ी पटाका, नच*नच करूँ धमाका
हाय रे, मुंडा मारे तालियाँ
देके सभी को धोका, तुझ को दिया है मौक़ा

चुन ले तू मेरी बालियाँ

तुझी पे मेरी आँख*आँख, सजना
दिया है तुझे हक़*हक़, सजना
कर ले तू दिल की चोरियाँ

ਗੱਲਾਂ ਗੋਰੀਆਂ, ਵੇ ਗੋਰੀਆਂ, ਤੂੰ ਤੱਕ ਸੱਜਨਾ
ਵੇ ਗੱਲਾਂ ਗੋਰੀਆਂ, ਵੇ ਗੋਰੀਆਂ
ਗੱਲਾਂ ਗੋਰੀਆਂ, ਵੇ ਗੋਰੀਆਂ, ਤੂੰ ਤੱਕ ਸੱਜਨਾ
ਵੇ ਗੱਲਾਂ ਗੋਰੀਆਂ, ਵੇ ਗੋਰੀਆਂ

ਗੱਲਾਂ ਗੋਰੀਆਂ, ਵੇ ਗੋਰੀਆਂ, ਤੂੰ ਤੱਕ ਸੱਜਨਾ
ਵੇ ਗੱਲਾਂ ਗੋਰੀਆਂ, ਵੇ ਗੋਰੀਆਂ
ਗੱਲਾਂ ਗੋਰੀਆਂ, ਵੇ ਗੋਰੀਆਂ, ਤੂੰ ਤੱਕ ਸੱਜਨਾ
ਵੇ ਗੱਲਾਂ ਗੋਰੀਆਂ, ਵੇ ਗੋਰੀਆਂ (whoo!)

आजा, सारी रात मेरा हाथ पकड़ के नच ले वे
मुखड़ा ये moon वाला अखियों में आजा तू रख ले वे
आजा, सारी रात मेरा हाथ पकड़ के नच ले वे
मुखड़ा ये moon वाला अखियों में आजा तू रख ले वे

ਨੀਂਦ ਮੇਰੀ ਠੱਗ*ਠੱਗ, ਕੁੜੀਏ
ਸੀਨੇ ਮੇਰੇ ਲੱਗ*ਲੱਗ, ਕੁੜੀਏ
ਕਿਉਂ ਇਸ਼ਕ ਦੀਆਂ ਦੂਰੀਆਂ?

ਗੱਲਾਂ ਗੂੜ੍ਹੀਆਂ, ਨੀ ਗੂੜ੍ਹੀਆਂ, ਤੂੰ ਕਰ ਸੱਜਣਾ
ਵੇ ਗੱਲਾਂ ਗੂੜ੍ਹੀਆਂ, ਨੀ ਗੂੜ੍ਹੀਆਂ
ਗੱਲਾਂ ਗੂੜ੍ਹੀਆਂ, ਨੀ ਗੂੜ੍ਹੀਆਂ, ਤੂੰ ਕਰ ਸੱਜਣਾ
ਵੇ ਗੱਲਾਂ ਗੂੜ੍ਹੀਆਂ, ਨੀ ਗੂੜ੍ਹੀਆਂ

ਨਾ ਤੂੰ ਦਿਲ ਸਾਡਾ ਤੜਪਾ, ਸੱਜਣਾ
ਸਾਡੇ ਦਿਲ ਨੂੰ ਜ਼ਰਾ ਪਰਚਾ ਦੇ

ਗੱਲਾਂ ਗੂੜ੍ਹੀਆਂ, ਨੀ ਗੂੜ੍ਹੀਆਂ
ਗੱਲਾਂ ਗੂੜ੍ਹੀਆਂ, ਨੀ ਗੂੜ੍ਹੀਆਂ (whoo!)

ਤੇਰੇ*ਮੇਰੇ ਪਿਆਰ ਦਾ ਰਿਸ਼ਤਾ, ਕਭੀ ਨਾ ਯੇ ਟੂਟੇ
ਤੇਰੇ ਤੋਂ ਮੈਂ ਜਿੰਦ ਵਾਰ ਦੂੰ
ਪਿਆਰ ਦੇ ਮੈਂ ਦੀਏ ਜਗਾਵਾਂ, ਦਿਲ ਤੇਰੇ ਨਾਂ ਮੈਂ ਲਿਖਾਵਾਂ
ਤੇਰੇ ਤੋਂ ਮੈਂ ਜਿੰਦ ਵਾਰ ਦੂੰ

तुझी पे मेरी आँख*आँख, सजना
दिया है तुझे हक़*हक़, सजना
कर ले तू दिल की चोरियाँ

ਗੱਲਾਂ ਗੋਰੀਆਂ, ਵੇ ਗੋਰੀਆਂ, ਤੂੰ ਤੱਕ ਸੱਜਨਾ
ਵੇ ਗੱਲਾਂ ਗੋਰੀਆਂ, ਵੇ ਗੋਰੀਆਂ
ਗੱਲਾਂ ਗੋਰੀਆਂ, ਵੇ ਗੋਰੀਆਂ, ਤੂੰ ਤੱਕ ਸੱਜਨਾ
ਵੇ ਗੱਲਾਂ ਗੋਰੀਆਂ, ਵੇ ਗੋਰੀਆਂ

ਗੱਲਾਂ ਗੋਰੀਆਂ, ਵੇ ਗੋਰੀਆਂ, ਤੂੰ ਤੱਕ ਸੱਜਨਾ
ਵੇ ਗੱਲਾਂ ਗੋਰੀਆਂ, ਵੇ ਗੋਰੀਆਂ
ਗੱਲਾਂ ਗੋਰੀਆਂ, ਵੇ ਗੋਰੀਆਂ, ਤੂੰ ਤੱਕ ਸੱਜਨਾ
ਵੇ ਗੱਲਾਂ ਗੋਰੀਆਂ, ਵੇ ਗੋਰੀਆਂ (whoo!)

Random Song Lyrics :

Popular

Loading...