lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

rabbi noor - bawa akash lyrics

Loading...

ਉਹ ਰੱਬੀ ਨੂਰ ਸੀ ਉਹ ਧਰਤੀ ਤੇ ਆਗਿਆ
ਜ਼ਾਬਰ*ਜ਼ੁਲਮ ਨੂੰ ਮਾਰੀ ਜਿਹਨੇ ਮਾਰ ਜੀ।
ਤੂੰ ਮਹਾਨ ਐ ਪੁੱਤਰਾਂ ਦੇ ਦਾਨੀਆਂ
ਦਾਨੀਆਂ
ਉਤਾਰ ਹੋਣਾ ਨੀ ਜੱਗ ਤੋਂ ਉਪਕਾਰ ਜੀ॥

ਓ ਵੱਡੇ ਭਾਗ ਨੇ ਉਸ ਮਾਂ ਦੇ
ਜਿਹਦੀ ਕੁਖਹੋਂ ਲਿਆ ਤੁਸਾਂ ਅਵਤਾਰ ਜੀ।
ਮਾਤਾ ਗੁਜਰੀ ਮਹਾਨ ਓਹੋ ਮਾਂ ਹੈ
ਮਾਂ ਹੈ
ਤੇਗ ਬਹਾਦਰ ਪਿਤਾ ਸਰਦਾਰ ਜੀ॥
ਮਜ਼ਲੂਮਾਂ ਦੇ ਉਹ ਦੋਸਤ ਨੇ
ਨੇਕੀ ਓਹਨਾ ਦੀ ਪਹਿਚਾਣ ਐ।
ਸ਼ੀਸ਼ ਝੁਕਾ ਕੇ ਆਦਰ ਕਰ
ਗੁਰੂ ਗੋਬਿੰਦ ਸਿੰਘ ਓਹਨਾ ਦਾ ਨਾਮ ਐ॥

ਮੇਰਾ ਫਤਬਾ ਤਿਆਰ ਹੈ ਖਾਨ ਸਾਬ

ਸਜ਼ਾ ਮਨਜ਼ੂਰ ਐ ਪਰ ਝੁਕਣਾ ਕੁਬੂਲ ਨਹੀਂ।

ਨਿੱਕੀਆਂ ਜਿੰਦਾਂ ਵੱਡੀਆਂ ਕੁਰਬਾਨੀਆਂ ਨੇ
ਦਿੱਤੇ ਕੌਮ ਤੋਂ ਚਾਰ ਹੀਰੇ ਵਾਰ ਜੀ।
ਜੋੜਾ*ਜੋੜਾ ਕਰ ਪੁੱਤਰ ਸ਼ਹੀਦ ਹੋਏ
ਸ਼ਹੀਦ ਹੋਏ
ਵਾਰਿਆ ਗੋਬਿੰਦ ਨੇ ਸਾਰਾ ਪਰਿਵਾਰ ਜੀ॥

ਮਾਂ*ਦਾਦੀ ਦੇ ਦੁਲਾਰੇ
ਤੇ ਉਹ ਕੌਮ ਦੇ ਸਹਾਰੇ ਸੀ।
ਓਹੋ ਆਮ ਨਹੀਂ ਸੀ ਪੁੱਤਰ
ਜੋ ਦਸ਼ਮੇਸ਼ ਪਿਤਾ ਨੇ ਵਾਰੇ ਸੀ।
ਜੋ ਦਸ਼ਮੇਸ਼ ਪਿਤਾ ਨੇ ਵਾਰੇ ਸੀ॥

oh rabbi noor si oh dharti te aagya
zabar*zulam nu maari jihne maar ji
tu mahaan ae puttar’an de daaniya
daaniya
utaar hona ni jagg ton upkaar ji
oh vadde bhaag ne os maa de
jihdi kukhh’on leya tussan avatar ji
mata gujri mahaan oho maa hai
maa hai
teg bahadur pita sardaar ji

mazlum’an de oh dost ne
neki ohna di pehchaan ae
sheesh jhukaa ke aadar krr
guru gobind singh ohna da naam ae

mera fatba tyaar hai khan saab

szaa manzoor ae prr jhukna qubool nayi

nikkiyan jind’an vaddiyan qurbaaniyan ne
ditte kaum ton chaar heere vaar ji
joda*joda krr puttar shaheed hoye
shaheed hoye
vaareya gobind ne saara parivaar ji

maa*dadi de dulaare
te oh kaum de sahaare si
oho aam nahi c puttar
jo dashmesh pita ne vaare si
jo dashmesh pita ne vaare si

Random Song Lyrics :

Popular

Loading...