rabba ve (from "high end yaariyaan") - b praak lyrics
ਅੱਲਾਹ ਵੇ
ਅੱਲਾਹ ਵੇ, ਅੱਲਾਹ ਵੇ
ਜ਼ਿੰਦਗੀ ਸਿੱਧੀ ਕਰ ਦਿੰਦਾ
ਜ਼ਿੰਦਗੀ ਸਿੱਧੀ ਕਰ ਦਿੰਦਾ
ਸਭ ਕੁਝ ਪੁੱਠਾ ਹੀ ਰਹ ਗਿਆ
ਮੇਰੀ ਵਾਰੀ ਤੇ ਲੱਗਦਾਏ ਤੂ ਰੱਬਾ ਸੁੱਤਾ ਹੀ ਰਹ ਗਿਆ
ਮੇਰੀ ਵਾਰੀ ਤੇ ਲੱਗਦਾਏ ਤੂ ਰੱਬਾ ਸੁੱਤਾ ਹੀ ਰਹ ਗਿਆ
ਨਾ ਦਿੱਤਾ ਪਿਆਰ, ਨਾ ਦਿੱਤਾ ਸੁਕੂਨ
ਸਾਡੀਆਂ ਰਗਾਂ ਚ ਕਾਲਾ ਖੂਨ
ਹੋ ਦਿਲ ਸਾਡਾ ਟੁੱਟਿਆ, ਟੁੱਟਿਆ, ਟੁੱਟਿਆ, ਟੁੱਟਿਆ, ਟੁੱਟਾ ਹੀ ਰਹ ਗਿਆ
ਹੋ ਮੇਰੀ ਵਾਰੀ ਤੇ ਲੱਗਦਾਏ ਤੂ ਰੱਬਾ ਸੁੱਤਾ ਹੀ ਰਹ ਗਿਆ
ਮੇਰੀ ਵਾਰੀ ਤੇ ਲੱਗਦਾਏ ਤੂ ਰੱਬਾ ਸੁੱਤਾ ਹੀ ਰਹ ਗਿਆ
ਅੱਲਾਹ ਵੇ
ਅੱਲਾਹ ਵੇ, ਅੱਲਾਹ ਵੇ
ਖਾਲੀ, ਖਾਲੀ, ਖਾਲੀ ਪੰਨਿਆਂ ਵਰਗੀ ਜ਼ਿੰਦਗੀ
ਅੱਖਾਂ ਸਾਡੇ ਕੋਲ ਨੇ ਪਰ ਅਨਿਆ ਵਰਗੀ ਜ਼ਿੰਦਗੀ
ਖਾਲੀ, ਖਾਲੀ, ਖਾਲੀ ਪੰਨਿਆਂ ਵਰਗੀ ਜ਼ਿੰਦਗੀ
ਅੱਖਾਂ ਸਾਡੇ ਕੋਲ ਨੇ ਪਰ ਅਨਿਆ ਵਰਗੀ ਜ਼ਿੰਦਗੀ
ਯਾਰ ਦੇ ਪੈਰਾਂ ਦਾ ਬਨਕੇ
ਯਾਰ ਦੇ ਪੈਰਾਂ ਦਾ ਬਨਕੇ jaani ਜੁੱਤਾ ਹੀ ਰਹ ਗਿਆ
ਮੇਰੀ ਵਾਰੀ ਤੇ ਲੱਗਦਾਏ ਤੂ ਰੱਬਾ ਸੁੱਤਾ ਹੀ ਰਹ ਗਿਆ
ਮੇਰੀ ਵਾਰੀ ਤੇ ਲੱਗਦਾਏ ਤੂ ਰੱਬਾ ਸੁੱਤਾ ਹੀ ਰਹ ਗਿਆ
ਮੇਰੇ ਹੀ ਅਪਣੇਆਂ ਨੂੰ ਮੇਰੀ ਹੀ ਨ੍ਹੀ ਜ਼ਰੂਰਤ
ਮੈੰਨੂੰ ਅਜ ਤੱਕ ਕਦੇ ਨੀ ਆਏ ਸੁਪਣੇ ਖੂਬਸੂਰਤ
ਮੇਰੇ ਹੀ ਅਪਣੇਆਂ ਨੂੰ ਮੇਰੀ ਹੀ ਨ੍ਹੀ ਜ਼ਰੂਰਤ
ਮੈੰਨੂੰ ਅਜ ਤੱਕ ਕਦੇ ਨੀ ਆਏ ਸੁਪਣੇ ਖੂਬਸੂਰਤ, ਸੁਪਣੇ ਖੂਬਸੂਰਤ
ਜਿਹਨੂੰ ਮੈ ਚਾਹਯਾ ਮੈ ਓਇ ਗਵਾਯਾ
ਮੈੰਨੂੰ ਏਥੇ ਕੋਈ ਸਮਝ ਨਾ ਪਾਯਾ
ਹੋ ਗਲ ਸਦਾ ਘੁੱਟਿਆ, ਘੁੱਟਿਆ, ਘੁੱਟਿਆ, ਘੁੱਟਿਆ, ਘੁੱਟਾ ਹੀ ਰਹ ਗਿਆ
ਮੇਰੀ ਵਾਰੀ ਤੇ ਲੱਗਦਾਏ ਤੂ ਅੱਲਾਹ ਸੁੱਤਾ ਹੀ ਰਹ ਗਿਆ
ਮੇਰੀ ਵਾਰੀ ਤੇ ਲੱਗਦਾਏ ਤੂ ਅੱਲਾਹ ਸੁੱਤਾ ਹੀ ਰਹ ਗਿਆ
ਮੇਰੀ ਵਾਰੀ ਤੇ ਲੱਗਦਾਏ ਤੂ ਅੱਲਾਹ ਸੁੱਤਾ ਹੀ ਰਹ ਗਿਆ
Random Song Lyrics :
- reminder - barry jhay lyrics
- honey - marie (pol) lyrics
- burnin’ art (núria's mixx) - solomon maxx lyrics
- tiki taka - vacra lyrics
- black armor - wendigo child lyrics
- faux départ - figoshin lyrics
- everyday - b2m lyrics
- will you ever be as good as you think you are - max pope lyrics
- моя муза (my muse) - janaga lyrics
- heartbeat - young k lyrics