lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

trending nakhra - amrit maan lyrics

Loading...

ਪੂਰਾ trending ਨਖ਼ਰਾ ਵੇ
ਮੁੰਡਿਆਂ ਵਿਚ ਤੂੰ ਵੀ ਵੱਖਰਾ ਵੇ, ਵੱਖਰਾ ਵੇ
ਆਜਾ ਫ਼ਿਰ, intense
ਪੂਰਾ trending ਨਖ਼ਰਾ ਵੇ
ਮੁੰਡਿਆਂ ਵਿਚ ਤੂੰ ਵੀ ਵੱਖਰਾ ਵੇ
ਚਾਅ ਜਿਹਾ ਚੜ੍ਹ ਗਿਆ
ਜਦੋਂ ਮੋੜ ਤੋਂ ਚੱਕਵੀਂ car ਮੁੜੀ
ਦੁਨੀਆ ਛੱਡੂ ਰਾਹ ਵੇ ਮੁੰਡਿਆ
ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਦੁਨੀਆ ਛੱਡੂ ਰਾਹ ਵੇ ਮੁੰਡਿਆ
ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਕਿੰਨਿਆਂ ਸਾਲਾਂ ਤੋਂ ਮੈਂ ਤਾਂ ਸੋਚੀ ਬੈਠੀ ਸੋਹਣਿਆ
ਵੇ ਤੇਰੇ ਨਾ’ future ਮੇਰਾ
ਬਾਕੀ ਕੁੜੀਆਂ ਦੇ ਵਾਂਗੂ secret ਰੱਖੀ ਜਾਵਾਂ
ਐਦਾਂ ਦਾ ਨਹੀਂ nature ਮੇਰਾ
ਕਿੰਨਿਆਂ ਸਾਲਾਂ ਤੋਂ ਮੈਂ ਤਾਂ ਸੋਚੀ ਬੈਠੀ ਸੋਹਣਿਆ
ਵੇ ਤੇਰੇ ਨਾ’ future ਮੇਰਾ
ਬਾਕੀ ਕੁੜੀਆਂ ਦੇ ਵਾਂਗੂ secret ਰੱਖੀ ਜਾਵਾਂ
ਐਦਾਂ ਦਾ ਨਹੀਂ nature ਮੇਰਾ
ਬਸ ਵਿਆਹ ਦੀ tension ਥੋੜ੍ਹੀ ਵੇ
ਦਿੰਦੈ attention ਥੋੜ੍ਹੀ ਵੇ
ਡਰਦੀ ਆਂ ਕਿਤੇ ਨਜ਼ਰ ਨਾ ਲਗ ਜਾਏ
ਜੱਗ ਦੀ ਮਾਰ ਬੁਰੀ
ਦੁਨੀਆ ਛੱਡੂ ਰਾਹ ਵੇ ਮੁੰਡਿਆ
ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਦੁਨੀਆ ਛੱਡੂ ਰਾਹ ਵੇ ਮੁੰਡਿਆ
ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਚੋਰੀ*ਚੋਰੀ, ਹਾਂ*ਹਾਂ, ਤੱਕੀ ਜਾਂਦੈ, ਹਾਂ*ਹਾਂ
ਮੁੱਛਾਂ ‘ਤੇ ਹੱਥ ਰੱਖੀ ਜਾਂਦੈ
ਗੁੱਸੇ ਦੇ ਨਾਲ ਜਦੋਂ ਵੇਖਦੈ, ਹੋਰ ਵੀ ਸੋਹਣਾ ਲੱਗੀ ਜਾਂਦੈ
ਲੱਗੀ ਜਾਂਦੈ, ਲੱਗੀ ਜਾਂਦੈ
ਤੇਰੇ ਵਿਚ interest ਮੇਰਾ, ਤੋੜੀ ਨਾ ਕਦੇ trust ਮੇਰਾ
ਤੇਰੇ ਵਿਚ interest ਮੇਰਾ, ਤੋੜੀ ਨਾ ਕਦੇ trust ਮੇਰਾ
ਦੂਜਾ ਮੌਕਾ ਦੇਣਾ ਨਹੀਂ ਮੈਂ, ਲੱਭ ਲਈ ਹੋਰ ਕੁੜੀ
ਦੂਜਾ ਮੌਕਾ ਦੇਣਾ ਨਹੀਂ ਮੈਂ, ਲੱਭ ਲਈ ਹੋਰ ਕੁੜੀ
ਦੁਨੀਆ ਛੱਡੂ ਰਾਹ ਵੇ ਮੁੰਡਿਆ
ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਦੁਨੀਆ ਛੱਡੂ ਰਾਹ ਵੇ ਮੁੰਡਿਆ
ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਗੋਨਿਆਣੇ ਦਾ maan ਨੀ ਬੱਲੀਏ
ਚਹੁੰ ਜਿਲਿਆਂ ਦੀ ਸ਼ਾਨ ਨੀ ਬੱਲੀਏ
ਰਾਜਿਆਂ ਵਰਗਾ ਦਿਲ ਹੈ ਤੇਰੇ ਅੜਬ ਜਹੇ ਜੱਟ ਦਾ
ਫਿਕਰ ਨਾ ਮੈਨੂੰ ਜੱਗ ਦੀ ਬੱਲੀਏ
ਸੌਂਹ ਲੱਗੇ ਮੈਨੂੰ ਰੱਬ ਦੀ ਬੱਲੀਏ
ਜੇ ਮਰ ਗਿਆ, ਤੈਨੂੰ ਤਾਂ ਵੀ ਜੱਟੀਏ ਕੱਲੀ ਨਹੀਂ ਛੱਡਦਾ
ਫਿਕਰ ਨਾ ਮੈਨੂੰ ਜੱਗ ਦੀ ਬੱਲੀਏ
ਸੌਂਹ ਲੱਗੇ ਮੈਨੂੰ ਰੱਬ ਦੀ ਬੱਲੀਏ
ਜੇ ਮਰ ਗਿਆ, ਤੈਨੂੰ ਤਾਂ ਵੀ ਜੱਟੀਏ ਕੱਲੀ ਨਹੀਂ ਛੱਡਦਾ

Random Song Lyrics :

Popular

Loading...